ਟੋਕੀਓ, 24 ਜੁਲਾਈ – ਟੋਕੀਓ ਉਲੰਪਿਕਸ ‘ਚ ਭਾਰਤ ਨੂੰ ਪਹਿਲਾ ਮੈਡਲ ਹਾਸਿਲ ਹੋਇਆ ਹੈ। Weightlifting Women’s 49kg ਭਾਰ ਵਰਗ ‘ਚ ਭਾਰਤ ਦੀ ਮੀਰਾਬਾਈ ਚਾਨੂ ਨੇ ਸਿਲਵਰ ਦਾ ਮੈਡਲ ਹਾਸਿਲ ਕੀਤਾ ਹੈ।