ਸ਼ਿਲਪਾ ਸ਼ੈਟੀ ਨੇ ਆਪਣੇ ਪਤੀ ਰਾਜ ਕੁੰਦਰਾ ਨੂੰ ਦੱਸਿਆ ਨਿਰਦੋਸ਼

ਮੁੰਬਈ, 24 ਜੁਲਾਈ – ਕਥਿਤ ਤੌਰ ‘ਤੇ ਅਸ਼ਲੀਲ ਫਿਲਮਾਂ ਬਣਾਉਣ ਤੇ ਕੁੱਝ ਐਪਸ ਰਾਹੀ ਪ੍ਰਦਰਸ਼ਿਤ ਕਰਨ ਦੇ ਮਾਮਲੇ ‘ਚ ਗ੍ਰਿਫ਼ਤਾਰ ਕਾਰੋਬਾਰੀ ਰਾਜ ਕੁੰਦਰਾ ਦੀ ਪਤਨੀ ਅਤੇ ਫਿਲਮੀ ਅਦਾਕਾਰਾ ਸ਼ਿਲਪਾ ਸ਼ੈਟੀ ਦਾ ਕਹਿਣਾ ਹੈ ਕਿ ਐਪਸ ਤੇ ਇਸ ਨਾਲ ਸਬੰਧਿਤ ਕੰਮ ਰਾਜ ਕੁੰਦਰਾ ਦਾ brother-in-law ਪ੍ਰਦੀਪ ਬਖਸ਼ੀ ਦੇਖਦਾ ਹੈ। ਸ਼ਿਲਪਾ ਸ਼ੈਟੀ ਮੁਤਾਬਿਕ ਰਾਜ ਕੁੰਦਰਾ ਨਿਰਦੋਸ਼ ਹੈ।

Leave a Reply

Your email address will not be published. Required fields are marked *