ਮੀਨਾਕਸ਼ੀ ਲੇਖੀ ਤੋਂ ਬਾਅਦ ਭਾਜਪਾ ਰਾਜ ਸਭਾ ਮੈਂਬਰ ਰਾਮਚੰਦਰ ਜਾਂਗੜਾ ਦੇ ਵਿਵਾਦਿਤ ਬੋਲ

ਚੰਡੀਗੜ੍ਹ, 24 ਜੁਲਾਈ – ਹਰਿਆਣਾ ਤੋਂ ਭਾਜਪਾ ਦੇ ਰਾਜ ਸਭਾ ਮੈਂਬਰ ਰਾਮਚੰਦਰ ਜਾਂਗੜਾ ਨੇ ਕੇਂਦਰੀ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਦੇ ਉਸ ਬਿਆਨ ਦਾ ਸਮਰਥਨ ਕੀਤਾ ਹੈ ਜਿਸ ਵਿਚ ਮੀਨਾਕਸ਼ੀ ਲੇਖੀ ਨੇ ਕਿਸਾਨਾਂ ਨੂੰ ਮਵਾਲੀ ਕਿਹਾ ਸੀ। ਰਾਮਨਾਥ ਜਾਂਗੜ ਦਾ ਕਹਿਣਾ ਹੈ ਕਿ ਜੋ ਕਿ ਕਿਸਾਨ ਧਰਨੇ ‘ਤੇ ਬੈਠੇ ਹਨ ਉਹ ਨਸ਼ੇੜੀ ਤੇ ਮਵਾਲੀ ਹਨ ਕਿਉਕਿ ਜੋ ਅਸਲ ਵਿਚ ਕਿਸਾਨ ਸਨ ਉਹ ਵਾਪਿਸ ਜਾ ਚੁੱਕੇ ਹਨ।ਇਹ ਕਾਂਗਰਸ ਦੀ ਸਾਜ਼ਿਸ਼ ਹੈ ਤੇ ਇੱਕ ਕਾਂਗਰਸੀ ਆਗੂ ਦੇ ਬਿਆਨ ਤੋਂ ਇਹ ਸੱਚ ਸਾਬਿਤ ਹੋ ਗਿਆਂ ਹੈ।

Leave a Reply

Your email address will not be published. Required fields are marked *