ਲੁਧਿਆਣਾ ਦੇ ਸਕੂਲਾਂ ਵਿਚ ਵਧਿਆ ਕਰੋਨਾ ਖ਼ਤਰਾ ।

ਲੁਧਿਆਣਾ ਵਿੱਚ ਹੁਣ ਤੱਕ 20 ਵਿਦਿਆਰਥੀਆਂ ਦੀ ਰਿਪੋਰਟ ਪੋਜਟਿਵ ਆਉਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਦੋਵਾਂ ਸਕੂਲਾਂ ਨੂੰ ਅਗਲੇ ਆਦੇਸ਼ਾਂ ਤੱਕ ਬੰਦ ਰੱਖਣ ਲਈ ਕਿਹਾ ਗਿਆ ਹੈ | ਜਦ ਕਿ ਲੁਧਿਆਣਾ ਦੇ ਇਕ ਹੋਰ ਸਕੂਲ ਵਿਚ 12 ਵਿਦਿਆਰਥੀਆਂ ਦੀ ਕਰੋਨਾ ਰਿਪੋਰਟ ਪੋਜ਼ੀਟਿਵ ਆਉਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਸਕੂਲ ਨੂੰ ਚੌਵੀ ਤਰੀਕ ਤੱਕ ਬੰਦ ਕਰ ਦਿੱਤਾ ਗਿਆ ਹੈ | ਹੁਣ ਸਕੂਲ ਸਿਰਫ ਸੈਂਪਲਿੰਗ ਵਾਸਤੇ ਖੁੱਲ੍ਹੇਗਾ ਅਤੇ ਸਾਰੇ ਹੀ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਕੋਰੂਨਾ ਟੈਸਟ ਕੀਤਾ ਜਾਵੇਗਾ |

Leave a Reply

Your email address will not be published. Required fields are marked *