ਲੜਾਈ ਖਤਮ ਕਰਨ ਲਈ ਅਫਗਾਨਿਸਤਾਨ ਵੱਲੋਂ ਤਾਲਿਬਾਨ ਨੂੰ ਸੱਤਾ ‘ਚ ਹਿੱਸੇਦਾਰੀ ਦੀ ਪੇਸ਼ਕਸ਼

ਕਾਬੁਲ, 12 ਅਗਸਤ – ਕਤਰ ਵਿਖੇ ਅਫਗਾਨਿਸਤਾਨ ਸਰਕਾਰ ਦੇ ਵਾਰਤਾਕਾਰਾਂ ਨੇ ਦੇਸ਼ ਵਿਚ ਲੜਾਈ ਖਤਮ ਕਰਨ ਲਈ ਤਾਲਿਬਾਨ ਨੂੰ ਸੱਤਾ ‘ਚ ਹਿੱਸੇਦਾਰੀ ਦੀ ਪੇਸ਼ਕਸ਼ ਕੀਤੀ ਹੈ। ਇਕ ਖਬਰ ਨਿਊਜ ਏਜੰਸੀ ਦੇ ਹਵਾਲੇ ਤੋਂ ਸਾਹਮਣੇ ਆਈ ਹੈ।

Leave a Reply

Your email address will not be published. Required fields are marked *