ਨਵੀਂ ਦਿੱਲੀ, 17 ਅਗਸਤ – ਸੁਪਰੀਮ ਕੋਰਟ ਨੇ ਪੇਗਾਸਸ ਦੇ ਕਥਿਤ ਇਸਤੇਮਾਲ ਦੀ ਅਦਾਲਤ ਦੀ ਜਾਂਚ ਦੀਆਂ ਜਨਹਿੱਤ ਪਟੀਸ਼ਨਾਂ ‘ਤੇ ਸੁਣਵਾਈ ਕਰਦਿਆ ਕਿਹਾ ਕਿ ਕੇਂਦਰ ਕੋਲ ਕੋਰਟ ਤੋਂ ਛੁਪਾਉਣ ਲਈ ਕੁੱਝ ਨਹੀਂ ਬਚਿਆ ਹੈ। ਸੁਪਰੀਮ ਕੋਰਟ ਨੇ ਕੇਂਦਰ ਨੂੰ ਨੋਟਿਸ ਜਾਰੀ ਕਰਦੇ ਹੋਏ ਅਗਲੀ ਸੁਣਵਾਈ 10 ਦਿਨਾਂ ਬਾਅਦ ਰੱਖੀ ਹੈ।