ਨਵੀਂ ਦਿੱਲੀ, 18 ਅਗਸਤ – 22 ਮਹੀਨਿਆ ਬਾਅਦ ਸੁਪਰੀਮ ਕੋਰਟ ਕੋਲੇਜੀਅਮ ਨੇ 9 ਨਿਯੁਕਤੀਆਂ ਸੀ ਸਿਫਾਰਿਸ਼ ਭੇਜੀ ਹੈ। CJI N. V. Ramana ਵੱਲੋਂ ਭੇਜੀ ਸਿਫਾਰਿਸ਼ ਵਿਚ 3 ਮਹਿਲਾਵਾਂ ਸਮੇਤ 9 ਨਾਂਅ ਸ਼ਾਮਿਲ ਹਨ। ਸੋ ਆਉਣ ਵਾਲੇ ਸਮੇਂ ਵਿਚ 3 ਮਹਿਲਾ ਜੱਜਾਂ ‘ਚੋਂ ਕੋਈ ਇੱਕ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਮੁੱਖ ਜੱਜ ਬਣ ਸਕਦੀ ਹੈ।