Pornography Case : ਰਾਜ ਕੁੰਦਰਾ ਨੂੰ ਬੌਂਬੇ ਹਾਈਕੋਰਟ ਵੱਲੋਂ ਅੰਤਰਿਮ ਰਾਹਤ

ਮੁੰਬਈ, 18 ਅਗਸਤ – ਅਸਲੀਲ ਫਿਲਮਾਂ ਦੇ ਨਿਰਮਾਣ ਤੇ ਵੈੱਬਸਾਈਟਾਂ ‘ਤੇ ਦਿਖਾਉਣ ਦੇ ਮਾਮਲੇ ‘ਚ ਗ੍ਰਿਫਤਾਰ ਫਿਲਮੀ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਅਤੇ ਕਾਰੋਬਾਰੀ ਰਾਜ ਕੁੰਦਰਾ ਨੂੰ ਬੌਂਬੇ ਹਾਈਕੋਰਟ ਨੇ ਅੰਤਰਿਮ ਰਾਹਤ ਦਿੱਤੀ ਹੈ। ਰਾਜ ਕੁੰਦਰਾ ਜੀ ਅਗਾਊਂ ਜਮਾਨਤ ਪਟੀਸ਼ਨ ‘ਤੇ ਸੁਣਵਾਈ 25 ਅਗਸਤ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਸੈਸ਼ਨ ਕੋਰਟ ਵੱਲੋਂ ਗ੍ਰਿਫ਼ਤਾਰੀ ਤੋਂ ਪਹਿਲਾਂ ਦੀ ਜਮਾਨਤ ਪਟੀਸ਼ਨ ਰੱਦ ਹੋਣ ‘ਤੇ ਰਾਜ ਕੁੰਦਰਾ ਨੇ ਹਾਈਕੋਰਟ ਵੱਲ ਰੁਖ ਕੀਤਾ ਸੀ।

Leave a Reply

Your email address will not be published. Required fields are marked *