ਕਾਬੁਲ, 26 ਅਗਸਤ – ਕਾਬੁਲ ‘ਚ ਤਾਲਿਬਾਨ ਵੱਲੋਂ TOLO news reporter ਦੀ ਹੱਤਿਆ ਦੀ ਖਬਰ ਝੂਠ ਨਿਕਲੀ ਹੈ।Reporter ਜ਼ਿਆਰ ਖਾਨ ਯਾਦ ਨੇ ਖੁਦ ਆਪਣੀ ਮੌਤ ਦੀ ਰਿਪੋਰਟ ਉੱਪਰ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ reporting ਦੌਰਾਨ ਮੈਨੂੰ ਕਾਬੁਲ ਦੇ ਨਿਊ ਸਿਟੀ ‘ਚ ਤਾਲਿਬਾਨ ਨੇ ਕੁੱਟਿਆ ਸੀ। ਪਰੰਤੂ ਕੁੱਝ ਲੋਕਾਂ ਨੇ ਮੇਰੀ ਮੌਤ ਦੀ ਖਬਰ ਫੈਲਾ ਦਿੱਤੀ, ਜੋ ਕਿ ਝੂਠ ਹੈ।