ਜੈਪੁਰ, 26 ਅਗਸਤ – ਰਾਜਸਥਾਨ ਦੇ ਜੋਧਪੁਰ 106 ਕਿੱਲੋਮੀਟਰ ਪੱਛਮ-ਦੱਖਣ ਪੱਛਮ ‘ਚ ਸਵੇਰੇ 11.15 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 4.0 ਮਾਪੀ ਗਈ।