ਤਰਨ ਤਾਰਨ ਪੁਲਿਸ ਨੇ ਹਵਾਈ ਫਾਇਰ ਕਰਕੇ ਟਰਾਲਾ ਖੋਣ ਵਾਲੇ ਲੁਟੇਰਿਆ ਵਿੱਚੋਂ ਇੱਕ ਦੋਸ਼ੀ ਨੂੰ ਟਰਾਲੇ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਡੀ.ਐੱਸ.ਪੀ ਤਰਨ ਤਾਰਨ ਰਮਨਦੀਪ ਸਿੰਘ ਭੁੁਲਰ ਨੇ ਦੱਸਿਆ ਕਿ ਪੁਲਿਸ ਨੇ ਇਸ ਵਾਰਦਾਤ ਨੂੰ 24 ਘੰਟਿਆ ਵਿੱਚ ਟਰੇਸ ਕੀਤਾ ਹੈ। ਫਿਲਹਾਲ ਪੁਲਿਸ ਵੱਲੋਂ ਬਾਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਟਰੱਕ ਸਮੇਤ ਇੱਕ ਦੋਸ਼ੀ ਕਾਬੂ, ਬਾਕੀ ਦੋਸ਼ੀ ਦੀਆਂ ਭਾਲ ‘ਚ ਜੁਟੀ ਪੁਲਿਸ ।