ਨਵੀਂ ਦਿੱਲੀ, 11 ਅਕਤੂਬਰ – ਅਰਥ ਸ਼ਸਤਰ ‘ਚ 2021 ਦਾ ਨੋਬਲ ਪੁਰਸਕਾਰ ਨੂੰ ਅੱਧਾ David Card ਨੂੰ ਅਤੇ Joshua D. Angrist ਤੇ Guido W. Imbens ਨੂੰ ਸਾਂਝੇ ਤੌਰ’ਤੇ ਦੇਣ ਦੀ ਘੋਸ਼ਣਾ ਕੀਤੀ ਗਈ ਹੈ। Royal Swedish Academy of Sciences ਨੇ ਕਿਹਾ ਕਿ ਤਿੰਨੋ ਅਮਰੀਕੀ ਅਰਥ ਸ਼ਸਤਰੀਆਂ ਨੇ ਆਰਥਿਕ ਵਿਗਿਆਨ ‘ਚ ਅਨੁਭਵੀ ਕਾਰਜਾਂ ਨੂੰ ਪੂਰੀ ਤਰਾਂ ਬਦਲ ਦਿੱਤਾ ਹੈ।