ਸੰਗਠਨਾਤਮਕ ਮਾਮਲਿਆਂ ਉੱਪਰ ਚਰਚਾ ਲਈ ਨਵਜੋਤ ਸਿੱਧੂ ਕਰਨਗੇ ਹਰੀਸ਼ ਰਾਵਤ ਤੇ ਵੇਨੂਗੋਪਾਲ ਨਾਲ ਮੁਲਾਕਾਤ

ਦੇਹਰਾਦੂਨ, 13 ਅਕਤੂਬਰ – ਪੰਜਾਨ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਸੰਗਠਨਾਤਮਕ ਮਾਮਲਿਆਂ ਉੱਪਰ ਚਰਚਾ ਲਈ ਪਾਰਟੀ ਦੇ ਜਨਰਲ ਸਕੱਤਰ ਕੇ.ਸੀ ਵੇਨੂਗੋਪਾਲ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਲ ਮੁਲਾਕਾਤ ਕਰਨਗੇ। ਇਹ ਜਾਣਕਾਰੀ ਹਰੀਸ਼ ਰਾਵਤ ਨੇ ਦਿੱਤੀ। ਉਨ੍ਹਾਂ ਕਿਹਾ ਕਿ 14 ਅਕਤੂਬਰ ਨੂੰ ਨਵਜੋਤ ਸਿੱਧੂ ਮੈਨੂੰ ਤੇ ਕੇ.ਸੀ ਵੇਨੂਗੋਪਾਲ ਨੂੰ ਨਾਲ ਮੀਟਿੰਗ ਕਰਨਗੇ। ਸ਼ਾਮ 6 ਵਜ਼ੇ ਇਹ ਮੀਟਿੰਗ ਵੇਨੂਗੋਪਾਲ ਦੇ ਦਫਤਰ ਵਿਚ ਹੋਵੇਗੀ।

Leave a Reply

Your email address will not be published. Required fields are marked *