ਮੁੰਬਈ, 20 ਸਤੰਬਰ – Drugs on cruise ship ਮਾਮਲੇ ‘ਚ ਮੁੰਬਈ ਦੀ ਸਪੈਸ਼ਲ NDPS court ਨੇ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਦੀ ਜਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਆਰੀਅਨ ਖਾਨ ਦੇ ਨਾਲ ਅਰਬਾਜ਼ ਮਰਚੈਂਟ ਅਤੇ ਮੁਨਮੁਨ ਧਮੇਚਾ ਦੀ ਜਮਾਨਤ ਅਰਜੀ ਵੀ ਰੱਦ ਕੀਤੀ ਗਈ ਹੈ।