ਭਾਰਤ ‘ਚ ਕੋਰੋਨਾ ਦੇ ਕੱਲ੍ਹ ਨਾਲ਼ੋ 10 ਫੀਸਦੀ ਘੱਟ ਮਾਮਲੇ

ਨਵੀਂ ਦਿੱਲੀ, 25 ਅਕਤੂਬਰ – ਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 14,306 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜੋ ਕਿ ਕੱਲ੍ਹ ਨਾਲ਼ੋ 10 ਫੀਸਦੀ ਘੱਟ ਹਨ।ਇਸ ਤੋਂ ਇਲਾਵਾ 18,762 ਠੀਕ ਹੋਏ ਹਨ ਤੇ 443 ਮਰੀਜ਼ਾਂ ਦੀ ਮੌਤ ਹੋਈ ਹੈ ।ਜੇ ਗੱਲ ਕਰੀਏ ਇਕੱਲੇ ਕੇਰਲ ਦੀ ਤਾਂ ਕੇਰਲ ‘ਚ ਕੱਲ੍ਹ ਕੋਰੋਨਾ ਦੇ 8538ਨਵੇਂ ਮਾਮਲੇ ਦਰਜ ਕੀਤੇ ਗਏ ਹਨ ਤੇ 71 ਮਰੀਜ਼ਾਂ ਦੀ ਮੌਤ ਹੋਈ ਹੈ।

Leave a Reply

Your email address will not be published. Required fields are marked *