ਐਨ.ਸੀ.ਬੀ ਕੋਰਟ ਦੀ ਇਜਾਜ਼ਤ ਤੋਂ ਬਿਨ੍ਹਾਂ ਦੇਸ਼ ਤੋਂ ਬਾਹਰ ਨਹੀ ਜਾ ਸਕਦਾ ਆਰੀਅਨ ਖਾਨ

ਮੁੰਬਈ, 29 ਅਕਤੂਬਰ – Cruise drug party ਮਾਮਲੇ ‘ਚ ਆਰੀਅਨ ਖਾਨ ਦੀ ਜਮਾਨਤ ਦੇ ਆਦੇਸ਼ ਵਿਚ ਕਿਹਾ ਗਿਆ ਹੈ ਕਿ ਆਰੀਅਨ ਖਾਨ ਨੂੰ ਆਪਣੀ ਮੌਜੂਦਗੀ ਦਰਜ ਕਰਵਾਉਣ ਲਈ ਹਰ ਸ਼ੁੱਕਰਵਾਰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਐਨ.ਸੀ.ਬੀ ਦਫਤਰ ਮੁੰਬਈ ਹਾਜ਼ਰ ਹੋਣਾ ਪਵੇਗਾ। ਇਸ ਤੋਂ ਇਲਾਵਾ ਆਰੀਅਨ ਖਾਨ ਐਨ.ਸੀ.ਬੀ ਕੋਰਟ ਦੀ ਇਜਾਜ਼ਤ ਤੋਂ ਬਿਨ੍ਹਾਂ ਦੇਸ਼ ਤੋਂ ਬਾਹਰ ਨਹੀ ਜਾ ਸਕਦਾ।

Leave a Reply

Your email address will not be published. Required fields are marked *