ਜਲਦ ਹੱਲ ਕੀਤਾ ਜਾਵੇਗਾ ਨਸ਼ੇ ਅਤੇ ਬੇਅਦਬੀ ਦਾ ਮੁੱਦਾ – ਚਰਨਜੀਤ ਚੰਨੀ

ਚਮਕੌਰ ਸਾਹਿਬ, 6 ਨਵੰਬਰ – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚਮਕੌਰ ਸਾਹਿਬ ਵਿਖੇ ਬੇਲਾ ਤੋਂ ਪਨਿਆਲੀ ਤੱਕ ਨਵੇਂ ਲਿੰਕ ਰੋਡ ਉੱਪਰ ਪੁਲ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਨਸ਼ੇ ਅਤੇ ਬੇਅਦਬੀ ਦਾ ਮੁੱਦਾ ਜਲਦ ਹੱਲ ਕੀਤਾ ਜਾਵੇਗਾ।ਡਰੱਗ ਰੈਕਟ ‘ਤੇ 18 ਨਵੰਬਰ ਨੂੰ ਐੱਸ.ਟੀ.ਐੱਫ ਰਿਪੋਰਟ ਖੁੱਲ੍ਹੇਗੀ।

Leave a Reply

Your email address will not be published. Required fields are marked *