ਚੰਡੀਗੜ੍ਹ, 10 ਨਵੰਬਰ – ਮੰਡੀਆਂ ‘ਚ ਝੋਨੇ ਦੀ ਖਰੀਦ ‘ਤੇ ਰੋਕ ਲਗਾਉਣ ਸਬੰਧੀ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਪੇਸ਼ ਆਉਣ ਦਿੱਤੀ ਜਾਵੇਗੀ।ਅਸੀਂ ਮੰਡੀਆਂ ਦੇ ਮਾਧਿਅਮ ਰਾਹੀਂ 97% ਜਾਂ 180-189 ਲੱਖ ਮੀਟ੍ਰਿਕ ਟਨ ਫਸਲ ਖਰੀਦੀ ਹੈ। ਬਾਕੀ 2-3% 2-3 ਦਿਨਾਂ ਵਿਚ ਖਰੀਦ ਕੀਤੀ ਜਾਵੇਗੀ।