ਨਵੀਂ ਦਿੱਲੀ, 23 ਨਵੰਬਰ – Airtel ਵੱਲੋਂ prepaid plans ‘ਤੇ ਟੈਰਿਫ ਦਰਾਂ ਵਧਾਉਣ ਤੋਂ ਬਾਅਦ Vodafone-Idea ਨੇ ਵੀ Prepaid Tariff ਦੀ ਕੀਮਤ ਵਧਾਉਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਸਟਾਕ ਐਕਸਚੇਂਜ ਨੂੰ ਦਿੱਤੇ ਨੋਟੀਫਿਕੇਸ਼ਨ ਵਿਚ ਜਾਣਕਾਰੀ ਦਿੱਤੀ ਹੈ ਕਿ Prepaid Tariff rate ਵਿਚ 25% ਵਾਧਾ ਕੀਤਾ ਜਾ ਰਿਹਾ ਹੈ। ਵਧੀਆਂ ਦਰਾਂ 25 ਨਵੰਬਰ ਤੋਂ ਲਾਗੂ ਹੋਣਗੀਆਂ।