ਮੁੰਬਈ, 15 ਦਸੰਬਰ – Drugs-on-cruise ਕੇਸ ‘ਚ ਬੌਂਬੇ ਹਾਈਕੋਰਟ ਨੇ ਸ਼ਾਹਰੁੱਖ ਖਾਨ ਦੇ ਲੜਕੇ ਆਰੀਅਨ ਖਾਨ ਨੂੰ ਹਰ ਹਫਤੇ Mumbai NCB ਸਾਹਮਣੇ ਪੇਸ਼ ਹੋਣ ਤੋਂ ਰਾਹਤ ਦਿੱਤੀ ਹੈ। ਪਰੰਤੂ ਜਦੋਂ ਵੀ ਬੁਲਾਇਆ ਜਾਵੇ, ਆਰੀਅਨ ਖਾਨ ਨੂੰ Delhi SIT ਸਾਹਮਣੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ।