ਭਾਰਤ ਵੱਲੋਂ Agni Prime missile ਦਾ ਸਫਲ ਪ੍ਰੀਖਣ

ਭੁਵਨੇਸ਼ਵਰ, 18 ਦਸੰਬਰ – ਭਾਰਤ ਵੱਲੋਂ ਅੱਹ ਉਡੀਸ਼ਾ ਦੇ ਬਾਲਾਸੋਰ ਤੱਟ ‘ਤੇAgni Prime missile ਦਾ ਸਫਲ ਪ੍ਰੀਖਣ ਕੀਤਾ ਗਿਆ। ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਇਸ ਮਿਜ਼ਾਈਲ ਦੀ ਮਾਰ ਕਰਨ ਦੀ ਸਮਰੱਥਾ 1000 ਤੋਂ 2000 ਕਿੱਲੋਮੀਟਰ ਦੇ ਵਿਚਕਾਰ ਹੈ।

Leave a Reply

Your email address will not be published. Required fields are marked *