ਨਵੀਂ ਦਿੱਲੀ, 12 ਮਈ – ਕੋਵਿਡ-19 ਦੀ ਦੂਸਰੀ ਲਹਿਰ ਦੌਰਾਨ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਅੱਜ 8 ਰਾਜਾਂ ਦੇ ਸਿਹਤ ਮੰਤਰੀਆ ਦੀ ਮੀਟਿੰਗ ਬੁਲਾਈ ਹੈ। ਇਸ ਮੀਟਿੰਗ ‘ਚ ਪੰਜਾਬ ਤੋਂ ਇਲਾਵਾ ਜੰਮੂ ਕਸ਼ਮੀਰ, ਹਰਿਆਣਾ, ਉੱਤਰਾਖੰਡ, ਬਿਹਾਰ, ਝਾਰਖੰਡ, ਉਡੀਸ਼ਾ ਅਤੇ ਤਲੰਗਾਣਾ ਦੇ ਸਹਿਤ ਮੰਤਰੀ ਸ਼ਾਮਿਲ ਹੋਣਗੇ।