ਲੁਧਿਆਣਾ, 23 ਦਸੰਬਰ – ਲੁਧਿਆਣਾ ਕੋਰਟ ਕੰਪਲੈਕਸ ਧਮਾਕੇ ‘ਤੇ ਟਵੀਟ ਕਰਦਿਆ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਰਟ ਕੰਪਲੈਕਸ ‘ਚ ਧਮਾਕੇ ਦੀ ਖਬਰ ਝੰਜੋੜਨ ਵਾਲੀ ਹੈ। 2 ਲੋਕਾਂ ਦੀ ਮੌਤ ਸੁਣ ਕੇ ਦੁੱਖ ਹੋਇਆ ਹੈ ਤੇ ਮੈਂ ਧਮਾਕੇ ‘ਚ ਜਖਮੀਂ ਹੋਏ ਲੋਕਾਂ ਦੇ ਠੀਕ ਹੋਣ ਦੀ ਅਰਦਾਸ ਕਰਦਾ ਹੈ। ਪੰਜਾਬ ਪੁਲਿਸ ਨੂੰ ਘਟਨਾ ਦੀ ਤਹਿ ਤੱਕ ਜਾਣਾ ਚਾਹੀਦਾ ਹੈ।