ਫਗਵਾੜਾ ਪੁਲਿਸ ਨੇ ਡਰੋਨ ਨਾਲ ਰੱਖੀ ਚਾਈਨਾ ਡੋਰ ਨਾਲ ਪਤੰਗ ਵਧਾਉਣ ਵਾਲਿਆਂ ਤੇ ਨਜ਼ਰ , ਡੋਰ ਵੇਚਣ ਵਾਲੇ ਦੁਕਾਨਦਾਰ ਅਤੇ ਡੋਰ ਨਾਲ ਪਤੰਗ ਵਧਾਉਣ ਵਾਲੇ ਕੀਤੇ ਕਾਬੂ

ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚੋਂ ਚਾਈਨਾਂ ਡੋਰ ਤੇ ਪੂਰਨ ਤੋਰ ਤੇ ਪਾਬੰਧੀ ਲਗਾਈ ਹੈ ਜਿਸ ਦੇ…

ਫਗਵਾੜਾ ‘ਚ ਹੋਈ ਬੇਅਦਬੀ, ਕੂੜੇ ਦੇ ਢੇਰ ਤੋਂ ਮਿਲੇ ਸ਼੍ਰੀ ਗੁਟਕਾ ਸਾਹਿਬ ਦੇ ਪਾਵਨ ਸਰੂਪ

ਪੰਜਾਬ ਵਿੱਚ ਅਕਸਰ ਹੀ ਬੇਅਦਬੀ ਦੀਆਂ ਵੱਧ ਰਹੀਆਂ ਘਟਨਾਵਾਂ ਜਿੱਥੇ ਕਿ ਇੱਕ ਗੰਭੀਰ ਚਿੰਤਾ ਦਾ ਵਿਸ਼ਾ…

ਚੋਰਾਂ ਦਾ ਕਹਿਰ, ਇੱਕੋ ਦੁਕਾਨ ਤੇ ਦਿੱਤਾ ਤੀਸਰੀ ਬਾਰ ਚੋਰੀ ਦੀ ਵਾਰਦਾਤ ਨੂੰ ਅੰਜਾਮ

ਫਗਵਾੜਾ ਨਜਦੀਕ ਪਿੰਡ ਨਸੀਰਾਬਾਦ ਵਿਖੇ ਆਏ ਦਿਨ ਹੀ ਚੋਰਾਂ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਦਿੱਤੇ ਜਾ…

ਫਗਵਾੜਾ ਵਿਖ਼ੇ ZOMATO ਦੇ ਮੁਲਾਜਮ  ਕੋਲੋਂ ਹਥਿਆਰਾਂ ਦੀ ਨੋਕ ਤੇ ਕੀਤੀ ਲੁੱਟ ਖੋਹ

ਪੰਜਾਬ ਵਿੱਚ ਇਸ ਆਪਰਾਧਿਕ ਮਾਮਲੇ ਜਿੱਥੇ ਬੜੀ ਹੀ ਤੇਜੀ ਨਾਲ ਵੱਧ ਰਹੇ ਹਨ ਉਥੇ ਹੀ ਆਮ…

ਫਗਵਾੜਾ ਦੇ ਹਰਗੋਬਿੰਦ ਨਗਰ ਇਲਾਕੇ ਨੂੰ ਰੈਜਿਡੈਨਸ਼ਲ ਕੈਟਾਗਰੀ ਤੋ ਕਮਰਸ਼ੀਅਲ ਵਿੱਚ ਕਰ ਦਿੱਤਾ ਗਿਆ ਹੈ

ਫਗਵਾੜਾ ਦੇ ਹਰਗੋਬਿੰਦ ਨਗਰ ਇਲਾਕੇ ਨੂੰ ਨਗਰ ਨਿਗਮ ਕਮਿਸ਼ਨਰ ਡਾ. ਨਯਨ ਜੱਸਲ ਦੇ ਯਤਨਾ ਸਦਕਾ ਰੈਜਿਡੈਨਸ਼ਲ…

ਫਗਵਾੜਾ ਵਿਖੇ ਵੱਖ ਵੱਖ ਲੁੱਟਾਂ-ਖੋਹਾਂ ਦੇ ਮਾਮਲੇ ‘ਚ 6 ਕਥਿਤ ਦੋਸ਼ੀ ਚੜ੍ਹੇ ਪੁਲਿਸ ਹੱਥੇ

ਫਗਵਾੜਾ ਪੁਲਿਸ ਨੇ ਲੱੁਟ ਖੋਹ ਦੇ 2 ਵੱਖ ਵੱਖ ਮਾਮਲਿਆਂ ਵਿੱਚ ਕੱੁਲ 6 ਵਿਅਕਤੀਆਂ ਨੂੰ ਕਾਬੂ…

ਫਗਵਾੜਾ ਦਾ ਇਹ ਨੌਜ਼ਵਾਨ ਜਰੂਰਤਮੰਦ ਲੋਕਾਂ ਲਈ ਬਣਿਆ ਮਸੀਹਾ , ਲੋਕੀ ਦੇ ਰਹੇ ਨੇ ਦੁਆਵਾਂ, ਵੱਖ ਵੱਖ ਪ੍ਰੋਜੈਕਟਾਂ ਰਾਹੀ ਕਰ ਰਿਹਾ ਲੋਕਾਂ ਦੀ ਸੇਵਾ

ਕੜਾਕੇ ਦੀ ਠੰਡ ਉਤੋਂ ਪੈ ਰਹੀ ਸੰਘਣੀ ਧੰੁਦ ਹਰ ਇਨਸਾਨ ਨੂੰ ਕੰਬਣੀ ਛੇੜ ਰਹੀ ਹੈ। ਇਸ…

ਫਗਵਾੜਾ ਵਿੱਖੇ  2 ਲੱਖ ਰੁਪਏ ਦੀ ਰਾਸ਼ੀ ਮੰਗਣ ਵਾਲਾ  K9 ਚੈਨਲ ਦਾ ਪੱਤਰਕਾਰ ਚੜ੍ਹਿਆ ਪੁਲਿਸ ਹੱਥੇ

ਪੱਤਰਕਾਰਤਾ ਲੋਕਤੰਤਰ ਦਾ ਉਹ ਚੋਥਾ ਥੰਮ ਹੈ ਜੋ ਕਿ ਬੇਇਨਸਾਫੇ ਲੋਕਾਂ ਨੂੰ ਇਨਸਾਫ ਦਿਵਾਉਣ ਤੋਂ ਇਲਾਵਾ…

ਫਗਵਾੜਾ ‘ਚ ਆਖਿਰ ਕਿਉਂ ਦਲਿਤ ਸਮਾਜ ਦਾ ਵਧਿਆ ਗੁੱਸਾ, ਦੇਖੋ ਇਸ ਰਿਪੋਰਟ ‘ਚ

ਭਾਰਤੀ ਸਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਸਾਹਿਬ ਜੀ ਖਿਲਾਫ ਗਲਤ ਸ਼ਬਦਾਵਲੀ ਦੀ…

ਫਗਵਾੜਾ ਪੁਹੰਚੇ ਐੱਸ. ਐੱਸ ਪੀ ਕਪੂਰਥਲਾ ਵੱਡੇ ਪੱਧਰ ਤੇ ਚੱਲ ਰਿਹਾ ਹੈ ਚੈਕਿੰਗ ਅਭਿਆਨ

ਨਵੇਂ ਸਾਲ ਦੇ ਮੱਦੇਨਜ਼ਰ ਐੱਸ.ਐੱਸ.ਪੀ ਕਪੂਰਥਲਾ ਨਵਨੀਤ ਸਿੰਘ ਬੈਂਸ ਫਗਵਾੜਾ ਪਹੁੰਚੇ। ਜਿੱਥੇ ਕਿ ਭਾਰੀ ਪੁਲਿਸ ਸਮੇਤ…