ਦਿੱਲੀ ‘ਚ 24 ਘੰਟਿਆਂ ਦੌਰਾਨ ਕੋਰੋਨਾ ਦੇ 72 ਨਵੇਂ ਮਾਮਲੇ, ਇੱਕ ਦੀ ਮੌਤ

ਨਵੀਂ ਦਿੱਲੀ, 15 ਜੁਲਾਈ – ਦਿੱਲੀ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 72 ਨਵੇਂ…

ਕਿਸਾਨਾਂ ਨੂੰ ਮਿਲਣ ਸਿੰਘੂ ਬਾਰਡਰ ਪਹੁੰਚੇ ਬੱਬੂ ਮਾਨ

ਨਵੀਂ ਦਿੱਲੀ, 15 ਜੁਲਾਈ – ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ…

ਯੂ.ਪੀ ਸਰਕਾਰ ਨੇ ਕੋਰੋਨਾ ਫੈਲਣ ਤੋਂ ਰੋਕਿਆ- ਪ੍ਰਧਾਨ ਮੰਤਰੀ

ਲਖਨਊ, 15 ਜੁਲਾਈ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਲੋਕ ਸਭਾ ਖੇਤਰ ਵਾਰਾਨਸੀ ਪਹੁੰਚ…

ਇਕੱਠੇ ਕੰਮ ਕਰਨਗੇ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ – ਹਰੀਸ਼ ਰਾਵਤ

ਨਵੀਂ ਦਿੱਲੀ, 15 ਜੁਲਾਈ – ਕਾਂਗਰਸ ਦੇ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ…

ਡੇਢ ਕਿੱਲੋ ਹੈਰੋਇਨ, 22 ਲੱਖ ਰੁਪਏ ਤੇ ਹਥਿਆਰਾਂ ਸਮੇਤ 8 ਗ੍ਰਿਫ਼ਤਾਰ

ਤਰਨਤਾਰਨ, 15 ਜੁਲਾਈ – ਤਰਨਤਾਰਨ ਦੀ ਖਾਲੜਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਡੇਢ ਕਿੱਲੋ…

ਰਾਜਾਂ ਨੂੰ ਕੋਵਿਡ ਵੈਕਸੀਨ ਦੀਆਂ 40.31 ਕਰੋੜ ਤੋਂ ਵੱਧ ਖੁਰਾਕਾਂ ਕਰਵਾਈਆਂ ਜਾ ਚੁੱਕੀਆਂ ਨੇ ਉਪਲਬਧ – ਕੇਂਦਰ ਸਰਕਾਰ

ਨਵੀਂ ਦਿੱਲੀ, 15 ਜੁਲਾਈ – ਕੇਂਦਰ ਸਰਕਾਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ…

ਫਗਵਾੜਾ ‘ਚ ਵੀ ਫੁਕਿਆ ਗਿਆ ਅਨਮੋਲ ਗਗਨ ਮਾਨ ਦਾ ਪੁਤਲਾ

ਫਗਵਾੜਾ, 15 ਜੁਲਾਈ (ਰਮਨਦੀਪ) – ਭਾਰਤੀ ਸਵਿਧਾਨ ਖਿਲਾਫ ਵਰਤੀ ਗਈ ਇਤਰਾਜਯੋਗ ਟਿੱਪਣੀ ਨੂੰ ਲੈ ਕੇ ‘ਆਪ’…

ਜੰਮੂ ਕਸ਼ਮੀਰ ਦੇ ਇਸ ਪਿੰਡ ‘ਚ ਪਹਿਲੀ ਵਾਰ ਹੋਈ ਬਿਜਲੀ ਦੀ ਸਪਲਾਈ

ਸ਼੍ਰੀਨਗਰ, 14 ਜੁਲਾਈ – ਜੰਮੂ ਕਸ਼ਮੀਰ ਦੇ ਰਾਮਬਣ ਜ਼ਿਲ੍ਹੇ ਦੇ ਆਖਰੀ ਬਿਜਲੀ ਦੀ ਸਪਲਾਈ ਨਾ ਹੋਣ…

ਲੋਕ ਸਭਾ ਇਸ ਸੈਸ਼ਨ ‘ਚ ਅਧੀਰ ਰੰਜਨ ਚੌਧਰੀ ਹੀ ਰਹਿਣਗੇ ਕਾਂਗਰਸ ਦੇ ਨੇਤਾ – ਸੂਤਰ

ਨਵੀਂ ਦਿੱਲੀ, 14 ਜੁਲਾਈ – ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਧੀਰ ਰੰਜਨ ਚੌਧਰੀ ਹੀ ਲੋਕ ਸਭਾ…

ਮੱਧ ਪ੍ਰਦੇਸ਼ ‘ਚ 26 ਜੁਲਾਈ ਤੋਂ 50% ਸਮਰਥਾ ਨਾਲ ਸੁਰੂ ਹੋਣਗੀਆਂ 11ਵੀਂ ਤੇ 12ਵੀਂ ਦੀਆਂ ਕਲਾਸਾਂ – ਸ਼ਿਵਰਾਜ ਚੌਹਾਨ

ਭੋਪਾਲ, 14 ਜੁਲਾਈ – ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਕਹਿਣਾ ਹੈ ਕਿ…