ਮਾਮਲਾ ਗੁਟਕਾ ਸਾਹਿਬ ਦੀ ਆਨਲਾਈਨ ਵਿੱਕਰੀ ਦਾ, ਐਮਾਜ਼ੋਨ ਨੂੰ ਭੇਜਿਆ ਜਾ ਰਿਹੈ ਕਾਨੂੰਨੀ ਨੋਟਿਸ – ਐੱਸ.ਜੀ.ਪੀ.ਸੀ

ਅੰਮ੍ਰਿਤਸਰ, 1 ਜੂਨ – ਐੱਸ.ਜੀ.ਪੀ.ਸੀ ਦੇ ਮੁੱਖ ਸਕੱਤਰ ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਆਨਲਾਈਨ…

ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਕੱਠਾ ਕੀਤਾ ਜਾਵੇਗਾ 1984 ਘੱਲੂਘਾਰੇ ਦਾ ਰਿਕਾਰਡ – ਗਿਆਨੀ ਹਰਪ੍ਰੀਤ ਸਿੰਘ

ਅੰਮ੍ਰਿਤਸਰ, 1 ਜੂਨ – ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਦੱਸਿਆ…

ਨੂੰਹ ਨੇ ਲਾਏ ਸਨ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼, ਸਹੁਰੇ ਨੇ ਟਰੇਨ ਅੱਗੇ ਆ ਕੇ ਦਿੱਤੀ ਜਾਨ

ਜਲੰਧਰ, 1 ਜੂਨ ਜਲੰਧਰ ਵਿਖੇ ਇੱਕ ਵਿਅਕਤੀ ਨੇ ਟਰੇਨ ਅੱਗੇ ਆ ਕੇ ਆਪਣੀ ਜੀਵਨ ਲੀਲਾ ਸਮਾਪਤ…

ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀਆਂ ਅਸਾਮੀਆਂ
ਭਰਨ ਸਬੰਧੀ ਲਿਖਤ ਪੇਪਰ 27 ਜੂਨ ਨੂੰ

1 ਜੂਨ ਸਿੱਖਿਆ ਭਰਤੀ – ਪ੍ਰਾਇਮਰੀ ਅਧਿਆਪਕਾਂ ਦੀਆਂ 8393 ਅਸਾਮੀਆਂ ਭਰਨ ਸਬੰਧੀ ਲਿਖਤ ਪੇਪਰ 27 ਜੂਨ…

ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ

ਟਾਂਡਾ, 1 ਜੂਨ – ਜ਼ਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਬਲਾਕ ਅਧੀਨ ਆਉਂਦੇ ਪਿੰਡ ਡੱਡੀਆਂ ਵਿਖੇ ਪਤੀ ਨੇ…

ਸੜਕ ਹਾਦਸੇ ‘ਚ 2 ਮੌਤਾਂ

ਗੁਰਾਇਆਂ, 1 ਜੂਨ (ਮਨੀਸ਼ ਕੌਸ਼ਲ) – ਗੁਰਾਇਆ ਮੁੱਖ ਜੀ.ਟੀ ਰੋਡ ‘ਤੇ ਹੋਏ ਸੜਕ ਹਾਦਸੇ ਵਿਚ 2…

ਰਾਏਕੋਟ ਦੇ ਵਾਰਡ ਨੰਬਰ-3 ਦੀ ਕੌਂਸਲਰ ਅਤੇ ਉਸਦੇ ਪਤੀ ਨੇ ਟੀਮ ਸਮੇਤ ਵਾਰਡ ਦੀ ਸਫਾਈ ਕੀਤੀ ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਵਾਰਡ ‘ਚ ਲੱਗੇ ਸੀ ਕੂੜੇ ਦੇ ਢੇਰ

ਰਾਏਕੋਟ, (ਰਾਜਪਾਲ ਮਹੰਤ):- ਰਾਏਕੋਟ ਸ਼ਹਿਰ ਦੇ ਵਾਰਡ ਨੰਬਰ -3 ਦੀ ਕੌਂਸਲਰ ਸ਼ਰਨਜੀਤ ਕੌਰ ਅਤੇ ਉਸ ਦੇ…

5 ਮਹੀਨੇ ਕਿਸਾਨ ਅੰਦੋਲਨ ਦਾ ਸੰਪੂਰਨ ਰੂਪ ‘ਚ ਹਿੱਸਾ ਰਹੇ ਕਿਸਾਨ ਦੀ ਮੌਤ

ਫਤਿਹਗੜ੍ਹ ਸਾਹਿਬ, 31 ਮਈ – ਖੇਤੀ ਕਾਨੂੰਨਾਂ ਖਿਲਾਫ 26 ਨਵੰਬਰ ਤੋਂ ਦਿੱਲੀ ਵਿਖੇ ਚੱਲ ਰਹੇ ਕਿਸਾਨ…

ਵਿਵਾਦਿਤ ਕਲਾਕਾਰ ਕੰਗਨਾ ਰਣੌਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਈ ਨਤਮਸਤਕ

ਅੰਮ੍ਰਿਤਸਰ, 31 ਮਈ – ਕਿਸਾਨ ਅੰਦੋਲਨ ਨੂੰ ਲੈ ਕੇ ਵਿਵਾਦਿਤ ਬਿਆਨ ਦੇਣ ਵਾਲੀ ਫਿਲਮੀ ਕਲਾਕਾਰ ਕੰਗਨਾ…

ਰਾਏਕੋਟ ਦੇ ਪਿੰਡ ਰੂਪਾਪੱਤੀ ਵਿਖੇ ਜੱਥੇਦਾਰ ਤਲਵੰਡੀ ਦਾ ਵਿਸ਼ੇਸ਼ ਸਨਮਾਨ

ਰਾਏਕੋਟ, (ਰਾਜਪਾਲ ਮਹੰਤ):-  ਰਾਏਕੋਟ ਦੇ ਪਿੰਡ ਰੂਪਾਪੱਤੀ ਵਿਖੇ ਸਾਬਕਾ ਸਰਪੰਚ ਦਵਿੰਦਰ ਸਿੰਘ ਦੀ ਦੇਖਰੇਖ ਕਰਵਾਏ ਇੱਕ ਸਮਾਗਮ ਦੌਰਾਨ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘਬਾਦਲ ਵੱਲੋਂ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਦਾ ਜੱਥੇਦਾਰ ਜਗਜੀਤ ਸਿੰਘ ਤਲਵੰਡੀ (ਸ੍ਰੋਮਣੀ ਕਮੇਟੀ ਮੈਂਬਰ) ਨੂੰ ਮੈਂਬਰ ਬਣਾਉਣ ‘ਤੇ ਜੱਥੇਦਾਰਤਲਵੰਡੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਜੱਥੇਦਾਰ ਤਲਵੰਡੀ ਨੂੰ ਪੀਏਸੀ ਦਾ ਮੈਂਬਰ ਬਣਾਉਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪਾਰਟੀ ਹਾਈ ਕਮਾਂਡ ਦਾਧੰਨਵਾਦ ਕੀਤਾ। ਇਸ ਸਮਾਗਮ ਵਿੱਚ ਸਾਬਕਾ ਸੰਸਦੀ ਸਕੱਤਰ ਬਿਕਰਮਜੀਤ ਸਿੰਘ ਖਾਲਸਾ ਨੇ ਵੀ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਜੱਥੇਦਾਰ ਤਲਵੰਡੀਨੇ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਸੌਂਪੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।