ਗੁਰਾਇਆਂ, 14 ਮਈ (ਕੌਸ਼ਲ) – ਜਲੰਧਰ ਦੇਹਾਤ ਪੁਲਿਸ ਅਧੀਨ ਆਉਂਦੇ ਥਾਣਾ ਗੁਰਾਇਆਂ ਦੀ ਪੁਲਿਸ ਨੇ ਖੁਦ…
Category: Jalandhar
ਕੋਰੋਨਾ ਚ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗ਼ੈਰ ਡਿਊਟੀ ਨਿਭਾਉਣ ਵਾਲਿਆਂ ਨੂੰ ਨੌਕਰੀ ਤੋਂ ਕੱਢਣਾ ਕੈਪਟਨ ਸਰਕਾਰ ਦਾ ਮੰਦਭਾਗਾ ਫ਼ੈਸਲਾ- ਕੌਂਡਲ
ਗੁਰਾਇਆ (ਕੌਸ਼ਲ)– ਜਲ ਸਪਲਾਈ ਸੈਨੀਟੇਸ਼ਨ ਮਸਟਰੋਲ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਨੰਦਨ ਸਿੰਘ ਮਹੈਣੀਆਂ ਅਤੇ…
ਸੋਢੀ ਰਾਮ ਗੋਹਾਵਰ ਵੱਲੋਂ ਕਰੋਨਾ ਸੰਬੰਧੀ ਪ੍ਰਸ਼ਾਸਨ ਨੂੰ ਵੱਡੀ ਪੇਸ਼ਕਸ਼
ਗੁਰਾਇਆ (ਕੌਸ਼ਲ)-ਕੋਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਲੋਕ ਆਪਣੀਆਂ ਕੀਮਤੀ ਜਾਨਾਂ ਗਵਾ ਰਹੇ ਹਨ ਅਤੇ ਹਸਪਤਾਲਾਂ ਦੇ…
ਖੜੀ ਗੱਡੀ ਨਾਲ ਟਕਰਾਈ ਐਕਟਿਵਾ, ਮਾਂ ਤੇ ਬੱਚੇ ਦੀ ਮੌਤ
ਜਲੰਧਰ, 12 ਮਈ – ਜਲੰਧਰ ਦੇ ਸੁੱਚੀ ਪਿੰਡ ਨੇੜੇ ਹੋਏ ਦਰਦਨਾਕ ਸੜਕ ਹਾਦਸੇ ਵਿਚ ਮਾਂ ਤੇ…
ਖਾਲੀ ਪਲਾਟ ‘ਚੋਂ ਮਿਲੀ ਲਾਸ਼
ਜਲੰਧਰ, 12 ਮਈ – ਜਲੰਧਰ ਦੇ ਅਵਤਾਰ ਨਗਰ ਇਲਾਕੇ ‘ਚ ਖਾਲੀ ਪਲਾਟ ‘ਚੋਂ ਇੱਕ ਵਿਅਕਤੀ ਦੀ…
ਪਾਸਪੋਰਟ ਦਫਤਰ ਦੀ ਤੀਸਰੀ ਮੰਜ਼ਿਲ ‘ਤੇ ਲੱਗੀ ਅੱਗ
ਜਲੰਧਰ, 8 ਮਈ – ਵੀਕੈਂਡ ਕਰਫਿਊ ਦੌਰਾਨ ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਂਕ ਨੇੜੇ ਪਾਸਪੋਰਟ ਦਫਤਰ ਦੀ ਤੀਸਰੀ ਮੰਜ਼ਿਲ ‘ਤੇ ਸਥਿਤ ਪੀ.ਐਨ.ਬੀਮੈਟਲਾਈਫ ਇੰਸ਼ੋਅਰੈਂਸ ਦਫਤਰ ਨੂੰ ਭਿਆਨਕ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਦਿਆ ਹੀ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਅੱਗ ਉੱਪਰਬੜੀ ਮੁਸ਼ੱਕਤ ਤੋਂ ਬਾਅਦ ਕਾਬੂ ਪਾਇਆ।ਅੱਗ ਵਿਚ ਕਿਸੇ ਕਿਸਮ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਅੱਗ ਕਾਰਨ ਪੂਰਾ ਦਫਤਰ ਧਮਾਕੇ ਨਾਲ ਸੜਕੇ ਸੁਆਹ ਹੋ ਗਿਆ।
ਡੀ.ਸੀ ਜਲੰਧਰ ਵੱਲੋਂ ਆਕਸੀਜਨ ਸਿਲੰਡਰਾਂ ਦੀ ਕਾਲਾਬਾਜ਼ਾਰੀ ਕਰਨ ਵਾਲਿਆ ਦਾ ਸਟ੍ਰਿੰਗ ਆਪ੍ਰੇਸ਼ਨ ਕਰਨ ਵਾਲੇ ਨੂੰ 25000 ਰੁਪਏ ਇਨਾਮ ਦੇਣ ਦਾ ਐਲਾਨ
ਜਲੰਧਰ, 29 ਅਪ੍ਰੈਲ – ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਐਲਾਨ ਕੀਤਾ ਕਿ ਆਕਸੀਜਨ ਅਤੇ ਹੋਰ…
ਪੁਰਾਣੀ ਰੰਜਿਸ਼ ਦੇ ਚੱਲਦਿਆ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ 2 ਨੌਜ਼ਵਾਨਾ ਤੇ ਹਥਿਆਰਾਂ ਨਾਲ ਕੀਤਾ ਹਮਲਾ
ਜਲੰਧਰ ਦੇ ਪੁਰਾਣੇ ਲਾਲ ਰਤਨ ਸਿਨੇਮਾਂ ਹਾਲ ਨਜਦੀਕ ਦੋ ਮੋਟਰਸਾਈਕਲ ਸਵਾਰ ਕੱੁਝ ਵਿਅਕਤੀਆਂ ਨੇ ਦੋ ਵਿਅਕਤੀਆਂ…