ਪ੍ਰਧਾਨ ਮੰਤਰੀ ਵੱਲੋਂ Kisan Samman Nidhi ਦੀ 10ਵੀਂ ਕਿਸ਼ਤ ਜਾਰੀ

ਨਵੀਂ ਦਿੱਲੀ, 1 ਜਨਵਰੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਸਾਲ ਦਾ ਪਹਿਲਾ ਦਿਨ ਕਿਸਾਨਾਂ ਦੇ ਨਾਂਅ ਕਰਦਿਆ video conferencing ਰਾਹੀ Pradhan Mantri Kisan Samman Nidhi ਦੀ 10ਵੀਂ ਕਿਸ਼ਤ ਜਾਰੀ ਕੀਤੀ। ਇਸ ਯੋਜਨਾ ਦੇ ਤਹਿਤ ਲਾਭਪਾਤਰੀ ਕਿਸਾਨਾਂ ਦੇ ਖਾਤੇ ਵਿਚ 2-2 ਹਜ਼ਾਰ ਰੁਪਏ ਸਿੱਧੇ ਪਾਏ ਗਏ ਹਨ।

Leave a Reply

Your email address will not be published. Required fields are marked *