ਪੰਜਾਬ, ਹਰਿਆਣਾ ਅਤੇ ਦਿੱਲੀ ‘ਚ 2 ਫਰਵਰੀ ਤੱਕ ਬਰਸਾਤ ਦੀ ਕੋਈ ਸੰਭਾਵਨਾ ਨਹੀਂ – ਮੌਸਮ ਵਿਭਾਗ

ਨਵੀਂ ਦਿੱਲੀ, 24 ਜਨਵਰੀ – ਮੌਸਮ ਵਿਭਾਗ ਦੇ ਸੀਨੀਅਰ ਵਿਗਿਆਨੀ ਆਰ. ਕੇ. ਜੇਨਾਮਾਨੀ  ਦਾ ਕਹਿਣਾ ਹੈ ਕਿ ਪੰਜਾਬ, ਹਰਿਆਣਾ ਅਤੇ ਦਿੱਲੀ ‘ਚ 2 ਫਰਵਰੀ ਤੱਕ ਬਰਸਾਤ ਦੀ ਕੋਈ ਸੰਭਾਵਨਾ ਨਹੀਂ ਹੈ। ਇਨ੍ਹਾਂ ਰਾਜਾਂ ‘ਚ ਤਾਪਮਾਨ 15-17 ਡਿਗਰੀ ਦੇ ਲਾਗੇ ਰਹੇਗਾ। ਦਿੱਲੀ ‘ਚ 26 ਜਨਵਰੀ ਤੋਂ ਬਾਅਦ ਸ਼ੀਤ ਲਹਿਰ ਤੇਜ ਹੋਵੇਗੀ।

Leave a Reply

Your email address will not be published. Required fields are marked *