ਸਹੁੰ ਚੁੱਕਣ ਤੋਂ ਬਾਅਦ ਬੋਲੇ ਬ੍ਰਹਮ ਸ਼ੰਕਰ ਜਿੰਪਾ

ਚੰਡੀਗੜ੍ਹ, 19 ਮਾਰਚ – ਕੈਬਨਿਟ ਮੰਤਰੀ ਵਜ਼ੋਂ ਸਹੁੰ ਚੁੱਕਣ ਤੋਂ ਬਾਅਦ ਹੁਸ਼ਿਆਰਪੁਰ ਤੋਂ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੰਜਾਬ ਵਿਚ ਸਿਹਤ ਸੇਵਾਵਾਂ ਬਹੁਤ ਖਰਾਬ ਹਨ, ਅਸੀਂ ਸੁਧਾਰ ਲਈ ਕੰਮ ਕਰਾਂਗੇ।ਇਸ ਵਿਚ ਕੁੱਝ ਸਮਾਂ ਲੱਗੇਗਾ, ਪਰ ਬਦਲਾਅ ਜਰੂਰ ਆਵੇਗਾ।

Leave a Reply

Your email address will not be published. Required fields are marked *