ਮਜੀਠੀਆ ਡਰੱਗ ਕੇਸ ‘ਚ ਬਦਲੀ ਗਈ SIT

ਚੰਡੀਗੜ੍ਹ, 20 ਮਾਰਚ – ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨਾਲ ਜੁੜੇ ਡਰੱਗ ਕੇਸ ‘ਚ SIT ਬਦਲ ਦਿੱਤੀ ਗਈ ਹੈ।ਹੁਣ 4 ਮੈਂਬਰੀ SIT ਡਰੱਗ ਕੇਸ ਦੀ ਜਾਂਚ ਕਰੇਗੀ, ਜਿਸ ਵਿਚ AIG ਐੱਸ.ਰਾਹੁਲ, AIG ਰਣਜੀਤ ਸਿੰਘ, AIG ਰਘੁਵੀਰ ਸਿੰਘ ਅਤੇ AIG ਅਮਰਪ੍ਰੀਤ ਸਿੰਘ ਸ਼ਾਮਿਲ ਕੀਤਾ ਗਿਆ ਹੈ।ਇਸ SIT ਦੀ ਅਗਵਾਈ AIG ਗੁਰਸ਼ਰਨ ਸਿੰਘ ਸੰਧੂ ਕਰਨਗੇ। ਇਸ ਦੀ ਪੁਸ਼ਟੀ ਡੀ.ਜੀ.ਪੀ ਪੰਜਾਬ ਨੇ ਕੀਤੀ ਹੈ।

Leave a Reply

Your email address will not be published. Required fields are marked *