ਭਾਰਤ-ਪਾਕਿ ਸਰਹੱਦ ਨੇੜਿਓ ਪਾਕਿਸਤਾਨੀ ਦੀ 4 ਕੁ ਸਾਲਾਂ ਮਾਸੂਮ ਬੱਚੀ ਬਰਾਮਦ

ਫ਼ਾਜ਼ਿਲਕਾ, 24 ਮਾਰਚ – ਬੀ.ਐੱਸ.ਐਫ ਦੇ ਜਵਾਨਾਂ ਨੂੰ ਫ਼ਾਜ਼ਿਲਕਾ ਦੇ ਅਬੋਹਰ ਸੈਕਟਰ ਤੋਂ ਭਾਰਤ-ਪਾਕਿ ਸਰਹੱਦ ਨੇੜਿਓ 4 ਕੁ ਸਾਲਾਂ ਪਾਕਿਸਤਾਨੀ ਬੱਚੀ ਬਰਾਮਦ ਹੋਈ, ਜੋ ਕਿ ਬੋਲਣ ਅਤੇ ਸੁਣਨ ਤੋਂ ਅਸਮਰਥ ਸੀ।ਜਾਂਚ ਪੜਤਾਲ ਤੋਂ ਬਾਅਦ ਪਤਾ ਲੱਗਾ ਕਿ ਇਹ ਬੱਚੀ ਗਲਤੀ ਨਾਲ ਭਾਰਤ ‘ਚ ਦਾਖਲ ਹੋ ਗਈ ਸੀ ਤੇ ਬੀ.ਐੱਸ.ਐਫ ਦੇ ਜਵਾਨਾਂ ਨੇ ਸੁਰੱਖਿਆ ਜਾਂਚ ਤੋਂ ਬਾਅਦ ਬੱਚੀ ਨੂੰ ਵਾਪਿਸ ਪਾਕ ਰੇਂਜਰਾਂ ਦੇ ਹਵਾਲੇ ਕਰ ਦਿੱਤਾ।

Leave a Reply

Your email address will not be published. Required fields are marked *