ਕਟੜਾ, 2 ਅਪ੍ਰੈਲ – ਅੱਜ ਚੇਤ ਦੇ ਨਰਾਤਿਆ ਦਾ ਪਹਿਲਾ ਦਿਨ ਹੈ। ਚੇਤ ਦੇ ਨਰਾਤੇ ਦੇ ਪਹਿਲੇ ਦਿਨ ਭਾਰੀ ਗਿਣਤੀ ਵਿਚ ਸ਼ਰਧਾਲੂ ਕਟੜਾ ਦੇ ਵੈਸ਼ਨੋ ਦੇਵੀ ਮੰਦਿਰ ਪਹੁੰਚ ਰਹੇ ਹਨ। ਮਾਂ ਵੈਸ਼ਨੋ ਦੇਵੀ ਦੀ ਪੂਜਾ ਕਰਨ ਲਈ ਮੰਦਿਰ ਦੇ ਬਾਹਰ ਦੂਰ ਤੱਕ ਸ਼ਰਧਾਲੂਆਂ ਦੀਆਂ ਲੰਮੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ।