ਦੇਹਰਾਦੂਨ, 17 ਮਈ – ਚਾਰ ਧਾਮਾਂ ‘ਚੋਂ ਇੱਕ ਕੇਦਾਰਨਾਥ ਧਾਮ ਦੇ ਕਪਾਟ ਅੱਜ ਸਵੇਰੇ 5 ਵਜੇ ਧਾਰਮਿਕ ਰਸਮਾਂ ਅਨੁਸਾਰ ਪੂਜਾ ਅਰਚਨਾ ਉਪਰੰਤ ਖੋਲ੍ਹੇ ਗਏ।ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਟਵੀਟ ਕੀਤਾ ਕਿ ਬਾਬਾ ਕੇਦਾਰਨਾਥ ਜੀ ਅੱਗੇ ਪ੍ਰਾਰਥਨਾ ਕਰਦੇ ਹਨ ਕਿ ਉਹ ਸਾਰਿਆ ਨੂੰ ਤੰਦਰੁਸਤ ਰੱਖਣ।