ਅੰਬਾਲਾ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਸ਼ੰਭੂ ਥਾਣੇ ਦੇ ਨੇੜੇ ਅਣਪਛਾਤੇ ਟਰੈਕਟਰ ਨੇ ਦੋ ਪੁਲਿਸ ਮੁਲਾਜ਼ਮ ਕੀਤੇ ਜਖਮੀ ਜਿਨਾਂ ਵਿੱਚ ਜਗਵਿੰਦਰ ਸਿੰਘ ਜਗਵਿੰਦਰ ਸਿੰਘ ਸਿੰਘ ਚੀਮਾ ਥਰਡ ਕਮਾਂਡੋ ਮੋਹਾਲੀ ਐਸਪੀ ਅਤੇ ਥਾਣਾ ਸ਼ੰਭੂ ਦੇ ਮੁੱਖ ਅਫਸਰ ਅਮਨਪਾਲ ਸਿੰਘ ਵਿਰਕ ਜਿਨਾਂ ਦੇ ਸੱਟਾਂ ਵੱਜੀਆਂ ਜਿਨਾਂ ਨੂੰ ਰਾਜਪੁਰਾ ਸਿਵਲ ਹੋਸਪਿਟਲ ਵਿੱਚ ਲਿਆਂਦਾ ਗਿਆ ਅਤੇ ਐਮਐਲਏ ਦਾ ਕੱਟ ਦਿੱਤੀ ਗਈ ਹੈ ਡਾਕਟਰਾਂ ਤੋਂ ਮਿਲ ਜਾਣਕਾਰੀ ਅਨੁਸਾਰ ਇੱਕ ਦੇ ਮੋਢੇ ਤੇ ਸੱਟ ਵੱਜੀ ਹੈ ਅਤੇ ਇੱਕ ਦੇ ਹੱਥ ਸਟ ਵੱਜੀ ਹੈ ਦੋਨਾਂ ਦਾ ਇਲਾਜ ਸਿਵਿਲ ਹੋਸਪਿਟਲ ਵਿੱਚ ਕੀਤਾ ਗਿਆ ਔਰ ਪੱਤਰਕਾਰਾਂ ਨੂੰ ਜਾਣਕਾਰੀ ਦੇਣੇ ਤੋਂ ਪੁਲਿਸ ਨੇ ਇਨਕਾਰ ਕਰ ਦਿੱਤਾ ਡਾਕਟਰ ਗੁਰਵਿੰਦਰ ਪਾਲ ਸਿੰਘ ਨੀਂ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਗਈ ਕੀ ਦੋ ਪੁਲਿਸ ਮੁਲਾਜ਼ਮਾਂ ਦੇ ਸੱਟਾਂ ਵੱਜੀਆਂ ਸਨ ਜਿਨਾਂ ਦਾ ਇਲਾਜ ਕਰਾਉਣ ਦੇ ਲਈ ਰਾਜਪੁਰਾ ਵਿੱਚ ਲਿਆਂਦਾ ਗਿਆ ਸੀ ਅਤੇ ਐਕਸਰਾ ਵਗੈਰਾ ਕਰਾਉਣ ਤੋਂ ਬਾਅਦ ਦੋਨੋਂ ਪੁਲਿਸ ਮੁਲਾਜ਼ਮਾਂ ਇਲਾਜ ਕੀਤਾ ਗਿਆ ਹੈ| ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਪੁਲਿਸ ਮੁਲਾਜ਼ਮ ਨਾਕੇਬੰਦੀ ਦੌਰਾਨ ਤੇਜ ਰਫਤਾਰ ਟਰੈਕਟਰ ਦੀ ਲਪੇਟ ਵੀ ਆਏ ਹਨ ਜਿਸ ਦੀ ਪਹਿਚਾਨ ਨਹੀਂ ਹੋ ਸਕੀ ਅਤੇ ਨਾ ਹੀ ਪੁਲਿਸ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਹੈ ਇੰਨੀ ਗੱਲ ਆ ਕੇ ਟਾਲਾ ਵੱਟ ਲਿਆ ਅਮਨਪਾਲ ਸਿੰਘ ਵਿਰਕ ਐਸਐਚ ਓ ਸੰਭੂ ਥਾਣਾ ਕਿ ਸਾਡੇ ਉੱਚ ਅਧਿਕਾਰੀ ਇਸ ਦੀ ਜਾਣਕਾਰੀ ਦੇਣਗੇ| ਡਾਕਟਰ ਗੁਰਵਿੰਦਰ ਪਾਲ ਸਿੰਘ ਸਿਵਲ ਹੋਸਪਿਟਲ ਰਾਜਪੁਰਾ ਨੀ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਗਈ ਦੋ ਪੁਲਿਸ ਮੁਲਾਜ਼ਮ ਸੱਟਾਂ ਵੱਜੀਆਂ ਹਨ ਜਿਨਾਂ ਨੂੰ ਇਲਾਜ ਦੇ ਲਈ ਰਾਜਪੁਰਾ ਤੇ ਸਿਵਲ ਹੋਸਪਿਟਲ ਵਿੱਚ ਲਿਆਂਦਾ ਗਿਆ ਅਤੇ ਜਿਨਾਂ ਦਾ ਇਲਾਜ ਕੀਤਾ ਗਿਆ ਹੈ ਇੱਕ ਤੇ ਮੋਢੇ ਤੇ ਸੱਟ ਵੱਜੀ ਹੈ ਅਤੇ ਇੱਕ ਦੇ ਹੱਥ ਦੇ ਵੱਜੀ ਹੈ ਇਸ ਤੋਂ ਵੱਧ ਜਾਣਕਾਰੀ ਡਾਕਟਰਾਂ ਵੱਲੋਂ ਨਹੀਂ ਦਿੱਤੀ ਗਈ