Animal Welfare Board of India ਵੱਲੋਂ ਪੰਜਾਬੀ ਗਾਇਕ ਸਿੱਪੀ ਗਿੱਲ ਨੂੰ ਨੋਟਿਸ

ਨਵੀਂ ਦਿੱਲੀ, 27 ਜੁਲਾਈ – ਪੰਜਾਬੀ ਗਾਇਕ ਸਿੱਪੀ ਗਿੱਲ ਨੂੰ ਬਿਨ੍ਹਾਂ ਮਨਜ਼ੂਰੀ ਆਪਣੇ ਗਾਣਿਆਂ ਵਿਚ ਜਾਨਵਰਾਂ ਨੂੰ ਦਿਖਾਉਣ ‘ਤੇ Animal Welfare Board of India ਨੇ ਕਾਰਨ ਦੱਸੋਂ ਨੋਟਿਸ ਭੇਜਿਆ ਹੈ। ਸਿੱਪੀ ਗਿੱਲ ਨੂੰ 7 ਦਿਨਾਂ ਅੰਦਰ ਇਸ ਦਾ ਜਵਾਬ ਦੇਣ ਲਈ ਕਿਹਾ ਗਿਆ ਹੈ। ਪੰਜਾਬੀ ਸੱਭਿਆਚਾਰ ਨੂੰ ਬਚਾੳੇੁਣ ਦੀ ਲੰਮੇ ਸਮੇਂ ਤੋਂ ਆਵਾਜ਼ ਬੁਲੰਦ ਕਰਕੇ ਕੋਸ਼ਿਸ਼ ਕਰ ਰਹੇ ਨੇ 2 ਮਹੀਨੇ ਪਹਿਲਾਂ ਇਸ ਦੀ ਸ਼ਿਕਾਇਤ ਨੂੰ ਕੀਤੀ ਸੀ।

Leave a Reply

Your email address will not be published. Required fields are marked *