ਅਨੰਦ ਕਾਰਜ ਕਰਵਾ ਰਹੇ ਲੜਕਾ-ਲੜਕੀ ਕਿਡਨੈਪ

ਜਗਰਾਉਂ, 28 ਜੁਲਾਈ – ਜਗਰਾਉਂ-ਮੋਗਾ ਹਾਈਵੇ ‘ਤੇ ਕੋਠੇ ਬੱਗੂ ਦੇ ਗੁਰਦੁਆਰਾ ਸਾਹਿਬ ਵਿਖੇ ਅਨੰਦ ਕਾਰਜ ਕਰਵਾ ਰਹੇ ਲੜਕਾ-ਲੜਕੀ ਨੂੰ ਦਰਜਨ ਦੇ ਕਰੀਬ ਅਣਪਛਾਤੇ ਨੌਜਵਾਨਾਂ ਨੇ ਰੋਕਦੇ ਹੋਏ ਦੋਵਾਂ ਨੂੰ ਕਿਡਨੈਪ ਕਰ ਲਿਆ ਤੇ ਆਪਣੇ ਨਾਲ ਲੈ ਗਏ। ਕਿਡਨੈਪਿੰਗ ਦੀ ਇਹ ਸਾਰੀ ਵਾਰਦਾਤ ਗੁਰਦੁਆਰਾ ਸਾਹਿਬ ਅੰਦਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ‘ਚ ਕੈਦ ਹੋ ਗਈ। ਓਧਰ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *