ਨਵੀਂ ਦਿੱਲੀ, 4 ਸਤੰਬਰ – CJI N. V. Ramana ਦਾ ਕਹਿਣਾ ਹੈ ਕਿ ਹਾਈਕੋਰਟਾਂ ‘ਚ ਖਾਲੀ ਪਈਆਂ 90% ਅਸਾਮੀਆਂ ਨੂੰ ਕੁੱਝ ਮਹੀਨਿਆਂ ਵਿਚ ਭਰਿਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਸੁਪਰੀਮ ਕੋਰਟ ਦੇ ਜੱਜਾਂ ਲਈ ਸੁਝਾਏ ਗਏ 9 ਨਾਂਅ ਮਨਜ਼ੂਰ ਕਰਨ ‘ਤੇ ਕਾਨੂੰਨ ਮੰਤਰੀ ਕਿਰਨ ਰਿਜਿਜੂ ਦਾ ਧੰਨਵਾਦ ਕੀਤਾ।