ਅਸਮ ‘ਚ ਆਇਆ ਭੂਚਾਲ

ਪਣਜੀ, 4 ਨਵੰਬਰ – ਅਸਮ ਦੇ ਤੇਜਪੁਰ 35 ਕਿੱਲੋਂਮੀਟਰ ਪੱਛਮ-ਪੂਰਬ ਵਿਚ ਅੱਜ ਸਵੇਰੇ 10.19 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 3.7 ਮਾਪੀ ਗਈ।

Leave a Reply

Your email address will not be published. Required fields are marked *