ਮਨੀਸ਼ ਤਿਵਾੜੀ ਵੱਲੋਂ ਬੀ.ਐੱਸ.ਐੱਫ ਦੇ ਮੁੱਦੇ ‘ਤੇ ਪੰਜਾਬ ਸਰਕਾਰ ਨੂੰ ਸਵਾਲ

ਸ੍ਰੀ ਅਨੰਦਪੁਰ ਸਾਹਿਬ, 8 ਨਵੰਬਰ – ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਟਵੀਟ ਕਰ ਬੀ.ਐੱਸ.ਐੱਫ ਦੇ ਮੁੱਦੇ ‘ਤੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਹੈ। ਆਪਣੇ ਟਵੀਟ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਧਾਰਾ 131 ਦੇ ਤਹਿਤ ਬੀ.ਐੱਸ.ਐੱਫ ਦੀ ਅਧਿਸੂਚਨਾ ਨੂੰ ਚੁਣੌਤੀ ਕਿਉਂ ਨਹੀਂ ਦਿੱਤੀ। ਕੀ ਬੀ.ਐੱਸ.ਐੱਫ ਦਾ ਵਿਰੋਧ ਸਿਰਫ ਸਿਆਸੀ ਨਿਸ਼ਾਨਾ ਹੈ ਜਾਂ ਪੰਜਾਬ ਸਰਕਾਰ ਸੰਘਵਾਦ ਦੀ ਰਾਖੀ ਲਈ ਗੰਭੀਰ ਹੈ?

Leave a Reply

Your email address will not be published. Required fields are marked *