ਪੰਜਾਬ ਸਰਕਾਰ ਵੱਲੋਂ ਹੋਰ ਕਾਲਜ ਖੋਲ੍ਹਣ ਲਈ ਸਰਕਾਰੀ ਕਾਲਜਾਂ ਤੋਂ ਫੰਡ ਮੰਗਣ ਦਾ ਅਕਾਲੀ ਦਲ ਵੱਲੋਂ ਵਿਰੋਧ

ਚੰਡੀਗੜ੍ਹ, 12 ਮਈ – ਪੰਜਾਬ ਸਰਕਾਰ ਵੱਲੋਂ ਹੋਰ ਕਾਲਜ ਖੋਲ੍ਹਣ ਲਈ ਸਰਕਾਰੀ ਕਾਲਜਾਂ ਤੋਂ ਫੰਡ ਮੰਗਣ…

ਕੋਵਿਡ-19 ਨੂੰ ਲੈ ਕੇ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਅੱਜ ਕਰਨਗੇ 8 ਰਾਜਾਂ ਦੇ ਸਿਹਤ ਮੰਤਰੀਆਂ ਨਾਲ ਮੀਟਿੰਗ

ਨਵੀਂ ਦਿੱਲੀ, 12 ਮਈ – ਕੋਵਿਡ-19 ਦੀ ਦੂਸਰੀ ਲਹਿਰ ਦੌਰਾਨ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਅੱਜ…

ਅੱਜ ਤੋਂ 5 ਦਿਨਾਂ ਕਲਮਛੋੜ ਹੜਤਾਲ ‘ਤੇ ਪੰਜਾਬ ਦੇ ਸਮੂਹ ਕਾਨੂੰਗੋ ਤੇ ਪਟਵਾਰੀ

ਪਟਿਆਲਾ, 12 ਮਈ – ਪੰਜਾਬ ਦੇ ਸਮੂਹ ਕਾਨੂੰਗੋ ਤੇ ਪਟਵਾਰੀ ਆਪਣੀਆ ਜਾਇਜ਼ ਮੰਗਾਂ ਨੂੰ ਲੈ ਕੇ…

ਕੋਰੋਨਾ ਨਾਲ ਲੁਧਿਆਣਾ ‘ਚ ਅੱਜ 43 ਮੌਤਾਂ

ਲੁਧਿਆਣਾ, 11 ਮਈ – ਕੋਰੋਨਾ ਮਹਾਂਮਾਰੀ ਦੇ ਚੱਲਦਿਆ ਅੱਜ ਲੁਧਿਆਣਾ ‘ਚ 43 ਮਰੀਜ਼ਾਂ ਦੀ ਮੌਤ ਹੋ…

ਹੁਸ਼ਿਆਰਪੁਰ ‘ਚ ਕੋਰੋਨਾ ਦੇ 458 ਨਵੇਂ ਮਾਮਲੇ, 9 ਮੌਤਾਂ

ਹੁਸ਼ਿਆਰਪੁਰ, 11 ਮਈ – ਹੁਸ਼ਿਆਰਪੁਰ ਜ਼ਿਲ੍ਹੇ ‘ਚ ਕੋਰੋਨਾ ਦੇ 458 ਨਵੇਂ ਮਾਮਲੇ ਪਾਜ਼ੀਟਿਵ ਪਾਏ ਗਏ ਹਨ…

ਨੈਸ਼ਨਲ ਹਾਈਵੇ ‘ਤੇ ਚੌਂਕ ‘ਚ ਸੁੱਟਿਆ ਜਾ ਰਿਹਾ ਹੈ ਸਿਵਲ ਹਸਪਤਾਲ ਦਾ ਮੈਡੀਕਲ ਵੇਸਟ

ਖੰਨਾ, 11 ਮਈ – ਕੋਰੋਨਾ ਦੇ ਵੱਧ ਰਹੇ ਕਹਿਰ ਦੌਰਾਨ ਸਿਵਲ ਹਸਪਤਾਲ ਖੰਨਾ ਦਾ ਮੈਡੀਕਲ ਵੇਸਟ…

ਡੀ.ਸੀ ਕਪੂਰਥਲਾ ਦੀ ਦਾਦੀ ਤੇ ਇੱਕ ਹੋਰ ਨੂੰ ਹੋਇਆ ਕੋਰੋਨਾ

ਕਪੂਰਥਲਾ, 11 ਮਈ – ਮਾਣਯੋਗ ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਦੀ ਦਾਦੀ ਤੇ ਉਨ੍ਹਾਂ ਦੇ ਘਰ…

650 ਨਸ਼ੀਲੇ ਕੈਪਸੂਲਾਂ ਸਮੇਤ ਇੱਕ ਨੌਜਵਾਨ ਗ੍ਰਿਫਤਾਰ

ਫਗਵਾੜਾ, 11 ਮਈ (ਰਮਨਦੀਪ) – ਥਾਣਾ ਸਤਨਾਮਪੁਰਾ ਫਗਵਾੜਾ ਦੀ ਪੁਲਿਸ ਤੇ ਪੀ.ਸੀ.ਆਰ ਦੀ ਟੀਮ ਨੇ ਸਾਂਝੇ…

ਡਿਪਟੀ ਕਮਿਸ਼ਨਰ ਕਪੂਰਥਲਾ ਵੱਲੋਂ ਜਿਲ੍ਹੇ ਵਿਚ ਕੋਵਿਡ ਸੰਬੰਧੀ ਨਵੇਂ ਅਦੇਸ਼।

ਕਪੂਰਥਲਾ,10 ਮਈ  ਡਿਪਟੀ ਕਮਿਸ਼ਨਰ ਕਪੂਰਥਲਾ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਅੱਜ ਅਪਨੇ ਕੋਵਿਡ ਸੰਬੰਧੀ ਅਦੇਸ਼ਾ ਵਿਚ ਸੋਧ ਕਰਦਿਆਂ ਕਿਹਾ ਕਿ ਹੁਣ ਹੋਮਡਿਲਵਰੀ ਹੁਣ ਰਾਤ 9 ਵਜੇ ਤੱਕ ਹੋ ਸਕੇਗੀ।  ਐਲ.ਪੀ.ਜੀ. ਗੈਸ ਏਜੰਸੀਆਂ ਤੇ ਡਿਸਟ੍ਰੀਬਿਊਸ਼ਨ ਵੀ ਹਫਤੇ ਦੇ ਸਾਰੇ ਦਿਨ ਖੁੱਲ ਸਕਣਗੀਆਂ।  ਦੁੱਧ ਦੀ ਸਪਲਾਈ ਤੇ ਡੇਅਰੀਆਂ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਤੋਂ 12 ਵਜੇ ਅਤੇ ਬਾਅਦ ਦੁਪਹਿਰ 3 ਵਜੇ ਤੋਂ ਸ਼ਾਮ 5 ਵਜੇ ਤੱਕ ਵੀ ਖੁੱਲ ਸਕਣਗੀਆਂ ਤੇ ਇਸਸਮੇਂ ਦੌਰਾਨ ਹੋਮ ਡਿਲਵਰੀ ਵੀ ਕਰ  ਸਕਣਗੀਆਂ।  ਸ਼ਨੀਵਾਰ ਤੇ ਐਤਵਾਰ ਡੇਅਰੀਆਂ ਤੇ ਦੁੱਧ ਵਾਲਿਆਂ ਨੂੰ ਸਵੇਰੇ 8 ਤੋਂ 12 ਅਤੇ ਬਾਅਦ ਦੁਪਹਿਰ 3 ਵਜੇ ਤੋਂ 5 ਵਜੇ ਤੱਕ ਕੇਵਲ ਹੋਮ ਡਿਲਵਰੀ ਦੀ ਆਗਿਆ ਹੋਵੇਗੀ। Notice: JavaScript is required for this content.

ਫਗਵਾੜਾ ‘ਚ ਵਧਿਆ ਕੋਰੋਨਾ ਦਾ ਪ੍ਰਕੋਪ, ਸੰਘਣੀ ਵਸੋਂ ਵਾਲਾ ਇਲਾਕਾ ਭਗਤਪੁਰਾ ਸੀਲ

ਪੂਰੇ ਦੇਸ਼ ਭਰ ਦੇ ਨਾਲ ਨਾਲ ਪੰਜਾਬ ਭਰ ਵਿੱਚ ਕੋਰੋਨਾ ਦੀ ਵੱਧ ਰਹੀ ਰਫਤਾਰ ਇੱਕ ਗੰਭੀਰ ਚਿੰਤਾਂ ਦਾ ਵਿਸ਼ਾ ਬਣੀ ਹੋਈ ਹੈ। ਕੋਰੋਨਾ ਦੀ ਇਸ ਭਿਆਂਕਰ ਬਿਮਾਰੀਨਾਲ ਲੱਖਾਂ ਦੀ ਤਦਾਦ ਵਿੱਚ ਰੋਜਾਨਾ ਹੀ ਕੇਸ ਆ ਰਹੇ ਹਨ। ਜਦ ਕਿ ਮੌਤਾਂ ਦੀ ਤਦਾਦ ਵੀ ਵੱਧਦੀ ਜਾ ਰਹੀ ਹੈ। ਜੇਕਰ ਗੱਲ ਕਰੀਏ ਫਗਵਾੜਾ ਦੀ ਤਾਂ ਫਗਵਾੜਾ ਦੇਮਹੱੁਲਾ ਭਗਤਪੁਰਾ ਵਿੱਚ ਵੀ ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਲੈ ਕੇ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਸਥਾਨਕ ਰੈਸਟ ਹਾਊਸ ਵਿਖੇ ਹਲਕਾ ਫਗਵਾੜਾ ਦੇਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਐੱਸ.ਪੀ ਫਗਵਾੜਾ ਸਰਬਜੀਤ ਸਿੰਘ ਬਾਹੀਆ, ਡੀ.ਐੱਸ.ਪੀ ਫਗਵਾੜਾਪਰਮਜੀਤ ਸਿੰਘ ਅਤੇ ਐੱਸ.ਐੱਮ.ਓ ਸਿਵਲ ਹਸਪਤਾਲ ਡਾ ਕਮਲ ਕਿਸ਼ੋਰ ਵੀ ਮਜੋੁਦ ਸਨ। ਮੀਟਿੰਗ ਦੋਰਾਨ ਜਿੱਥੇ ਫਗਵਾੜਾ ਵਿੱਚ ਵੱਧ ਰਹੇ ਕੋਰੋਨਾ ਦੇ ਮਾਮਲਿਆਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ਉਥੇ ਹੀ ਉਨਾਂ ਵੱਲੋਂ ਮਹੱੁਲਾ ਭਗਤਪੁਰਾ ਦੀਆਂ ਸੀਲ ਕੀਤੀਆ ਗਲੀਆ ਦਾ ਦੋਰਾ ਵੀ ਕੀਤਾ ਗਿਆ। ਇਸ ਮੋਕੇ ਹਲਕਾਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਮਹੱੁਲਾ ਭਗਤਪੁਰਾ ਦੇ ਵਾਸੀਆਂ ਨੂੰ ਕੋਰੋਨਾ ਦੀ ਭਿਆਨਕ ਬਿਮਾਰੀ ਤੋਂ ਬਚਣ ਲਈ ਸਰਕਾਰ ਦੀਆਂਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨਾਂ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾ ਵਜਾ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ।  ਉਧਰ ਐੱਸ.ਪੀ ਫਗਵਾੜਾ ਸਰਬਜੀਤ ਸਿੰਘ ਬਾਹੀਆ ਨੇ ਵੀ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜਰੂਰਤ ਪੈਣ ਤੇ ਹੀ ਘਰੋਂ ਬਾਹਰ ਨਿਕਲਣ ਅਤੇ ਇਸਬਿਮਾਰੀ ਤੋਂ ਬਚਣ ਲਈ ਮੂੰਹ ਤੇ ਮਾਸਕ ਪਾ ਕੇ ਰੱਖਣ ਅਤੇ ਸੈਨੇਟਾਈਜ ਦੀ ਵਰਤੋਂ ਕਰਨ। ਉਨਾਂ ਸਮੂਹ ਇਲਾਕਾ ਵਾਸੀਆਂ ਨੂੰ ਆਪਸੀ ਦੂਰੀ ਬਣਾਈ ਰੱਖਣ ਲਈਵੀ ਜਾਗਰੁਕ ਕੀਤਾ।