ਸਾਬਕਾ ਆਈ.ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਆਮ ਆਦਮੀ ਪਾਰਟੀ ‘ਚ ਸ਼ਾਮਿਲ

ਅੰਮ੍ਰਿਤਸਰ, 21 ਜੂਨ – ਸਾਬਕਾ ਆਈ.ਜੀ ਅਤੇ ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ…

ਨਸ਼ੇੜੀ ਪੁੱਤਰ ਨੇ ਮਾਰਿਆ ਆਪਣਾ ਹੀ ਪਿਓ

ਅੰਮ੍ਰਿਤਸਰ, 21 ਜੂਨ – ਅੰਮ੍ਰਿਤਸਰ ਦੇ ਬੱਚੀਵਿੰਡ ਵਿਖੇ ਨਸ਼ਿਆ ਦੇ ਆਦੀ ਪੁੱਤਰ ਨੇ ਮਾਮੂਲੀ ਜਿਹੀ ਤਕਰਾਰ…

ਕਿਸਾਨ ਅੰਦੋਲਨ ‘ਚ ਇੱਕ ਹੋਰ ਕਿਸਾਨ ਦੀ ਗਈ ਜਾਨ

ਨਵੀਂ ਦਿੱਲੀ, 21 ਜੂਨ – ਖੇਤੀ ਕਾਨੂੰਨਾਂ ਖਿਲਾਫ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ‘ਚ ਬੀਤੀ…

ਨੌਜਵਾਨਾਂ ਵੱਲੋਂ ਕੀਤੀ ਫਾਈਰਿੰਗ ‘ਚ ਇੱਕ ਨੌਜਵਾਨ ਜਖਮੀਂ

ਗੜ੍ਹਸ਼ੰਕਰ, 21 ਜੂਨ – ਗੜ੍ਹਸ਼ੰਕਰ ਦੇ ਨੇੜਲੇ ਪਿੰਡ ਮੋਰਾਂਵਾਲੀ ਵਿਖੇ ਬੀਤੀ ਰਾਤ ਕੁੱਝ ਨੌਜਵਾਨਾਂ ਵੱਲੋਂ ਫਾਈਰਿੰਗ…

ਜਲੰਧਰ ਚ ਪਰੋਲ ਤੇ ਆਏ ਸਾਬਕਾ ਕੌਂਸਲਰ ਦੀ ਗੋਲੀ ਮਾਰ ਕੇ ਹੱਤਿਆ।

ਜਲੰਧਰ ,20 ਜੂਨ – ਐਤਵਾਰ ਦੁਪਹਿਰ ਨੂੰ, ਪਿੰਡ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕੌਂਸਲਰ ਸੁਖਮੀਤ ਡਿਪਟੀ…

ਕਰੰਟ ਲੱਗਣ ਨਾਲ ਮਾਂ ਅਤੇ ਧੀ ਦੀ ਮੋਤ, ਪੇਕੇ ਪਰਿਵਾਰ ਨੇ ਲਗਾਏ ਕਤਲ ਦੇ ਅਰੋਪ।

ਨਕੋਦਰ ਦੇ ਉਗੀ ਪਿੰਡ ਵਿੱਚ ਉਸ ਸਮੇਂ ਸੋਗ ਹੋ ਗਿਆ ਜਦੋਂ ਇੱਕ ਘਰ ਵਿੱਚ ਇੱਕ ਅੋਰਤ…

ਦੋ ਪਹੀਆ ਵਾਹਨ ਚੋਰ ਗਰੋਹ ਇਲਾਕੇ ਵਿਚ ਪੂਰੀ ਤਰ੍ਹਾਂ ਨਾਲ ਸਰਗਰਮ,ਪੰਚਾਇਤ ਮੈਂਬਰ ਦਾ ਮੋਟਰਸਾਈਕਲ ਕੀਤਾ ਚੋਰੀ

ਗੁਰਾਇਆ (ਮੁਨੀਸ਼)-ਸਥਾਨਕ ਰੁੜਕਾ ਰੋਡ ਤੇ ਇਕ ਦੁਕਾਨਦਾਰ ਜੋ ਪਿੰਡ ਸੂਰਜਾ ਤੋਂ ਕਾਂਗਰਸ ਪਾਰਟੀ ਦਾ ਮੌਜੂਦਾ ਮੈਂਬਰ…

ਇਨਸਾਨੀਅਤ ਹੋਈ ਸ਼ਰਮਸਾਰ 12 ਸਾਲਾ ਮਾਸੂਮ ਬੱਚੇ ਨੂੰ ਬੰਧਕ ਬਣਾ ਕੇ ਬੇਰਹਿਮੀ ਨਾਲ ਕੁੱਟਿਆ

ਗੁਰਾਇਆ (ਮੁਨੀਸ਼)-ਨੇੜਲੇ ਪਿੰਡ ਬੀੜ ਬੰਸੀਆਂ ਵਿਖੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਕ ਘਟਨਾ ਸਾਹਮਣੇ ਆਈ ਹੈ…

ਫਗਵਾੜਾ ‘ਚ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਲਈ ਕੇਂਦਰ ਵੱਲੋਂ ਮਨਜ਼ੂਰੀ, ਸੋਮ ਪ੍ਰਕਾਸ਼ ਨੇ ਕੀਤਾ ਐਲਾਨ

ਫਗਵਾੜਾ, 19 ਜੂਨ (ਐਮ.ਐੱਸ.ਰਾਜਾ) – ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਵੱਲੋਂ ਫਗਵਾੜਾ ਦੇ ਸਥਾਨਕ ਹੋਟਲ ਵਿਖੇ…

ਹਰਬੰਸਪੁਰ ਵਿਖੇ ਗੋਲੀਆਂ ਚੱਲਣ ਨਾਲ ਦਹਿਸ਼ਤ ਦਾ ਮਾਹੌਲ

ਪਾਂਸ਼ਟਾ, 19 ਜੂਨ (ਰਜਿੰਦਰ) ਫਗਵਾੜਾ ਨਜ਼ਦੀਕ ਪਿੰਡ ਹਰਬੰਸਪੁਰ ਵਿਖੇ ਬੀਤੀ ਰਾਤ ਖੇਤਾਂ ਵਿਚ ਰਹਿੰਦੇ ਲੋਕਾਂ ਵਿਚ…