ਭਾਰਤ ‘ਚ ਕੋੋਰੋਨਾ ਦੇ ਨਵੇਂ ਮਾਮਲੇ ਕੱਲ੍ਹ ਨਾਲ਼ੋ 14.2 ਫੀਸਦੀ ਜ਼ਿਆਦਾ

ਨਵੀਂ ਦਿੱਲੀ, 3 ਨਵੰਬਰ – ਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 11,903 (ਕੱਲ੍ਹ ਨਾਲੋਂ 16.7% ਘੱਟ) ਨਵੇਂ ਮਾਮਲੇ ਦਰਜ ਕੀਤੇ ਗਏ ਹਨ, 14159 ਠੀਕ ਹੋਏ ਹਨ ਤੇ 311 ਮਰੀਜ਼ਾਂ ਦੀ ਮੌਤ ਹੋਈ ਹੈ ।ਸਿਹਤ ਮੰਤਰਾਲੇ ਅਨੁਸਾਰ ਇਸ ਦੇ ਨਾਲ ਹੀ ਦੇਸ਼ ਵਿਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 3,43,08,140, ਸਰਗਰਮ ਮਾਮਲਿਆਂ ਦੀ ਗਿਣਤੀ 1,51,209, ਠੀਕ ਹੋਣ ਵਾਲਿਆਂ ਦੀ ਗਿਣਤੀ 3,36,97,740, ਕੁੱਲ ਮੌਤਾਂ ਦੀ ਗਿਣਤੀ 45,9191 ਅਤੇ 107.29 ਕਰੋੜ ਵੈਕਸੀਨੇਸ਼ਨ ਹੋ ਚੁੱਕੀ ਹੈ।

Leave a Reply

Your email address will not be published. Required fields are marked *