ਘਰ ਘਰ ਪਹੁੰਚਾਵਾਂਗੇ ਪ੍ਰਧਾਨ ਮੰਤਰੀ ਦੀ ‘Har Ghar Dastak’ ਮੁਹਿੰਮ – ਕੇਂਦਰੀ ਸਿਹਤ ਮੰਤਰੀ

ਨਵੀਂ ਦਿੱਲੀ, 3 ਨਵੰਬਰ – ਕੇਂਦਰੀ ਸਿਹਤ ਮੰਤਰੀ ਮਨਸੂਖ ਮੰਡਵੀਆ ਦਾ ਕਹਿਣਾ ਹੈ ਕਿ ਭਾਰਤ ਵੱਲੋਂ ਹਾਸਿਲ ਕੀਤੀ ਗਈ 100 ਕਰੋੜ ਕੋਵਿਡ ਵੈਕਸੀਨੇਸ਼ਨ ਦੀ ਇਤਿਹਾਸਿਕ ਉਪਲਬਧੀ ਦੀ ਪੂਰੀ ਦੁਨੀਆ ਨੇ ਸ਼ਲਾਘਾ ਕੀਤੀ ਹੈ। ਹਰ ਵਿਅਕਤੀ ਨੂੰ ਸੁਰੱਖਿਆ ਪ੍ਰਦਾਨ ਕਰਨ ਦਾ ਸੰਕਲਪ ਲੈਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ Har Ghar Dastak’ ਮੁਹਿੰਮ ਸ਼ੁਰੂ ਕੀਤੀ ਹੈ। ਜਿਸ ਨੂੰ ਅਸੀ ਘਰ ਘਰ ਤੱਕ ਪਹੁੰਚਾਵਾਂਗੇ।

Leave a Reply

Your email address will not be published. Required fields are marked *