ਦਿੱਲੀ ‘ਚ ਮਿਲਿਆ ਓਮੀਕਰੋਨ ਦਾ ਇੱਕ ਹੋਰ ਕੇਸ

ਨਵੀਂ ਦਿੱਲੀ, 11 ਦਸੰਬਰ – ਕੋਰੋਨਾ ਦੇ ਨਵੇਂ ਵੈਰੀਏਂਟ ਓਮੀਕਰੋਨ ਦੇ ਵੱਧ ਰਹੇ ਮਾਮਲਿਆਂ ਦਰਮਿਆਨ ਦਿੱਲੀ ‘ਚ ਓਮੀਕਰੋਨ ਦਾ ਦੂਸਰਾ ਮਾਮਲਾ ਸਾਹਮਣੇ ਆਇਆ ਹੈ। ਓਮੀਕਰੋਨ ਸੰਕਰਮਿਤ ਮਰੀਜ਼ ਜ਼ਿੰਬਾਬਵੇ ਤੋਂ ਦਿੱਲੀ ਪਹੁੰਚਿਆ ਸੀ, ਜਿਸ ਦੀ travel history ‘ਚ ਦੱਖਣੀ ਅਫਰੀਕਾ ਵੀ ਸ਼ਾਮਿਲ ਰਿਹਾ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਓਮੀਕਰੋਨ ਸੰਕਰਮਿਤ ਮਰੀਜ਼ਾਂ ਦੀ ਗਿਣਤੀ 33 ਹੋ ਗਈ ਹੈ।

Leave a Reply

Your email address will not be published. Required fields are marked *