ਪੰਜਾਬ ਕਾਂਗਰਸ ਚ ਆਇਆ ਭੁਚਾਲ, 2 ਮੰਤਰੀਆਂ ਵੱਲੋਂ ਅਸਤੀਫ਼ਾ ਦੇਣ ਦੀ ਚਰਚਾ

ਚੰਡੀਗੜ੍ਹ – ਬੇਅਦਬੀ ਸੰਬੰਧੀ ਆਏ ਪੰਜਾਬ ਹਾਇਕੋਰਟ ਦੇ ਫ਼ੈਸਲੇ ਤੌ ਬਾਅਦ ਕੈਪਟਨ ਸਰਕਾਰ ਦੀਆ ਮੁਸ਼ਕਲਾਂ ਵੱਧਦੀਆ…

ਪੰਜਾਬ ਸਰਕਾਰ ਦਾ ਵੱਡਾ ਐਲਾਨ

ਹੁਣ ਸ਼ਾਮ 6 ਵਜੇ ਤੋਂ ਬਾਅਦ ਸ਼ਹਿਰਾਂ ‘ਚ ਦੁਕਾਨਾਂ ਬੰਦ, ਜਦਕਿ ਪਿੰਡਾਂ ਵਿੱਚ ਸ਼ਾਮ 5 ਵਜੇ…

1 ਮਈ ਤੋਂ ਕੋਰੋਨਾ ਟੀਕਾਕਰਨ ਪ੍ਰਕਿਰਿਆ ਸ਼ੁਰੂ ਕਰਨ ‘ਚ ਕਾਂਗਰਸ ਸ਼ਾਸਿਤ 4 ਸੂਬਿਆ ਨੇ ਜਤਾਈ ਅਸਮਰੱਥਾ

ਚੰਡੀਗੜ੍ਹ, 26 ਅਪ੍ਰੈਲ – ਕੇਂਦਰ ਸਰਕਾਰ ਦੇ ਐਲਾਨ ਅਨੁਸਾਰ 18 ਸਾਲ ਤੋਂ ਉੱਪਰ ਉਮਰ ਵਾਲਿਆ ਦੇ…

ਵਿਸ਼ਵ ਦੀਆਂ 9% ਸਿਖਰਲੀਆਂ ਯੂਨੀਵਰਸਿਟੀਆ ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ਼ਾਮਿਲ

ਅੰਮ੍ਰਿਤਸਰ, 26 ਅਪ੍ਰੈਲ – ਉੱਚ ਸਿੱਖਿਆ ਦਾ ਵਿਸ਼ਵ ਪੱਧਰ ‘ਤੇ ਮੁਲਾਂਕਣ ਕਰਨ ਵਾਲੀ ਏਜੰਸੀ ‘ਸੈਂਟਰ ਫਾਰ…

ਬੇਅਦਬੀ ਮਾਮਲੇ ਨੂੰ ਲੈ ਕੇ ਹਾਈਕੋਰਟ ਦਾ ਫੈਸਲਾ ਮੰਨ੍ਹ ਲਿਆ ਜਾਵੇ ਜਾਂ ਫੈਸਲੇ ਖਿਲਾਫ ਕੀਤਾ ਜਾਵੇ ਸੁਪਰੀਮ ਕੋਰਟ ਦਾ ਰੁਖ – ਸਿੱਧੂ

ਅੰਮ੍ਰਿਤਸਰ, 26 ਅਪ੍ਰੈਲ – ਬੇਅਦਬੀ ਮਾਮਲੇ ‘ਚ ਨੂੰ ਲੈ ਕੇ ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ…

ਕੋਰੋਨਾ ਮਹਾਂਮਾਰੀ ਦੌਰਾਨ ਪੰਜਾਬ ਦੀ ਮਦਦ ਲਈ ਅੱਗੇ ਆਈ ਸੈਨਾ

ਚੰਡੀਗੜ੍ਹ, 26 ਅਪ੍ਰੈਲ – ਕੋਰੋਨਾ ਮਹਾਂਮਾਰੀ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਹੁੰਚ ਤੋਂ ਬਾਅਦ…

ਸਾਉਦੀ ਅਰਬ ਭਾਰਤ ਨੂੰ ਭੇਜੇਗਾ 80 ਮੀਟ੍ਰਿਕ ਟਨ ਆਕਸੀਜਨ

ਨਵੀਂ ਦਿੱਲੀ, 26 ਅਪ੍ਰੈਲ – ਕੋਰੋਨਾ ਮਹਾਂਮਾਰੀ ਦੌਰਾਨ ਭਾਰਤ ਦੇ ਵੱਖ ਵੱਖ ਸੂਬੇ ਆਕਸੀਜਨ ਦੀ ਕਿੱਲਤ…

ਕਰਨਾਟਕ ‘ਚ 14 ਦਿਨਾਂ ਲਈ ਕੋਵਿਡ ਕਰਫਿਊ ਦਾ ਐਲਾਨ

ਬੈਂਗਲੁਰੂ, 26 ਅਕਤੂਬਰ – ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਕਰਨਾਟਕ ਦੇ ਮੁੱਖ ਮੰਤਰੀ…

ਫਗਵਾੜਾ ‘ਚ 18 ਤੋਂ ਉੱਪਰ ਉਮਰ ਵਾਲਿਆਂ ਦੇ 3 ਮਈ ਨੂੰ ਲੱਗੇਗਾ ਫ੍ਰੀ ਕੋਵਿਡ ਵੈਕਸੀਨ

ਫਗਵਾੜਾ, 26 ਅਪ੍ਰੈਲ (ਰਮਨਦੀਪ) – ਕਲਾਥ ਮਰਚੈਂਟ ਐਸੋਸੀਏਸ਼ਨ ਮੰਡੀ ਰੋਡ ਫਗਵਾੜਾ ਵੱਲੋਂ 3 ਮਈ ਨੂੰ ਸਨਾਤਨ…

ਉੱਤਰਾਖੰਡ ਦੇ 600 ਪੁਲਿਸ ਮੁਲਾਜ਼ਮ ਕੋਰੋਨਾ ਸੰਕਰਮਿਤ

ਦੇਹਾਰਦੂਨ, 26 ਅਪ੍ਰੈਲ – ਉੱਤਰਾਖੰਡ ਪੁਲਿਸ ਦੇ ਐੱਸ.ਪੀ ਰੈਂਕ ਦੇ 10 ਅਧਿਕਾਰੀਆਂ ਸਮੇਤ 600 ਪੁਲਿਸ ਮੁਲਾਜ਼ਮ…