ਫਗਵਾੜਾ, 7 ਨਵੰਬਰ – ਫਗਵਾੜਾ ਵਿਖੇ ਪੱਤਰਕਾਰ ਵਾਰਤਾ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ…
Tag: phagwara
ਫਗਵਾੜਾ : 2 ਮੋਟਰਸਾਈਕਲਾਂ ਦੀ ਟੱਕਰ ‘ਚ 2 ਨੌਜਵਾਨਾਂ ਦੀ ਮੌਤ
ਫਗਵਾੜਾ, 4 ਅਕਤੂਬਰ (ਰਮਨਦੀਪ) – ਐਤਵਾਰ ਦੇਰ ਰਾਤ ਫਗਵਾੜਾ ਵਿਖੇ ਹੋਏ ਦਰਦਨਾਕ ਸੜਕ ਹਾਦਸੇ ‘ਚ 2…
ਕੌਮੀ ਸੇਵਕ ਰਾਮਲੀਲਾ ਅਤੇ ਤਿਓਹਾਰ ਕਮੇਟੀ ਦੀ ਕਾਰਜਕਾਰਣੀ ਦਾ ਹੋਇਆ ਐਲਾਨ ,ਅਰੁਣ ਖੋਸਲਾ ਪ੍ਰਧਾਨ, ਰਾਜੇਸ਼ ਸ਼ਰਮਾ ਬਣੇ ਜਨਰਲ ਸਕੱਤਰ
ਫਗਵਾੜਾ 20 ਸਤੰਬਰ ( ) ਕੌਮੀ ਸੇਵਕ ਰਾਮਲੀਲਾ ਅਤੇ ਤਿਓਹਾਰ ਕਮੇਟੀ ਰਜਿ. ਫਗਵਾੜਾ ਦੀ ਮੀਟਿੰਗ ਮੰਦਿਰ…
ਫਗਵਾੜਾ : ਖੂਹ ‘ਚੋਂ ਮਿਲੀ ਨੌਜਵਾਨ ਦੀ ਲਾਸ਼
ਫਗਵਾੜਾ, 16 ਸਤੰਬਰ (ਐਮ.ਐੱਸ.ਰਾਜਾ) – ਫਗਵਾੜਾ ਦੇ ਮੁਹੱਲਾ ਅਮਨ ਨਗਰ ਵਿਖੇ ਖੂਹ ਵਿੱਚੋਂ ਇੱਕ ਨੌਜਵਾਨ ਦੀ…
ਪਾਂਸ਼ਟਾ ਚ ਚਲਾਨ ਨੂੰ ਲੈ ਕੇ ਲੱਗਾ ਧਰਨਾ, ਸਰਪੰਚ ਨੂੰ ਪੁਲਿਸ ਨੇ ਚੁੱਕਿਆਂ।
ਫਗਵਾੜਾ, 3 ਸਤੰਬਰ(ਰਜਿੰਦਰ ਕੁਮਾਰ) :- ਫਗਵਾੜਾ ਦੇ ਨੇੜਲੇ ਪਿੰਡ ਪਾਂਛਟਾ ਵਿਖੇ ਉਸ ਟਾਈਮ ਮੋਟਰਸਾੲੀਕਲ ਦਾ ਚਲਾਨ ਕੱਟਣ ਨੂੰ ਲੈ ਕੇ ਵਿਵਾਦ ਹੋ ਗਿਆ ਜਦੋਂ ਪਾਂਛਟਾਦੀ ਚੌਕੀ ਇੰਚਾਰਜ ਐੱਸ ਆਈ ਗੁਰਜੀਤ ਕੌਰ ਨੇ ਇਕ ਸ਼ੱਕੀ ਮੋਟਰਸਾਈਕਲ ਨੂੰ ਦੇਖਿਆ ਤਾਂ ਉਸ ਦੇ ਪੇਪਰ ਚੈੱਕ ਕੀਤੇ ਪੇਪਰ ਨਾ ਪੂਰੇ ਹੋਣ ਤੇ ਮੋਟਰਸਾਈਕਲ ਨੂੰਚਲਾਨ ਕੱਟ ਕੇ ਚੌਕੀ ਲਿਜਾਇਆ ਗਿਆ ਮੋਟਰਸਾਈਕਲ ਦਾ ਮਾਲਕ ਸਰਪੰਚ ਹਰਜੀਤ ਸਿੰਘ ਦਾ ਕਰਿੰਦਾ ਦੱਸਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਸਰਪੰਚਹਰਜੀਤ ਸਿੰਘ ਨੇ ਸਖ਼ਤ ਇਤਰਾਜ਼ ਜਤਾਇਆ ਅਤੇ ਧਰਨਾ ਲਗਾ ਕੇ ਰੋਡ ਨੂੰ ਜਾਮ ਕਰ ਦਿੱਤਾ ਅਤੇ ਪੁਲੀਸ ਉੱਪਰ ਧੱਕੇਸ਼ਾਹੀ ਕਰਨ ਦੇ ਆਰੋਪ ਲਗਾਏ। ਇਸਸੰਬੰਧੀ ਜਦੋਂ ਐੱਸ ਆਈ ਗੁਰਜੀਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮੋਟਰਸਾਈਕਲ ਦਾ ਨੰਬਰ ਉਨ੍ਹਾਂ ਦੀ ਡਾਇਰੀ ਵਿੱਚ ਪਹਿਲਾਂ ਹੀ ਨੋਟ ਹੈ ਅਤੇਇੱਕ ਵਾਰੀ ਪਹਿਲਾਂ ਵੀ ਨਾਕੇ ਉੱਪਰੋਂ ਭੱਜ ਚੁੱਕਾ ਹੈ ਜਿਸ ਨੂੰ ਅੱਜ ਉਹ ਜਦੋਂ ਗਸ਼ਤ ਤੇ ਸਨ ਤਾਂ ਉਨ੍ਹਾਂ ਨੇ ਇਸ ਮੋਟਰਸਾਈਕਲ ਨੂੰ ਚੈੱਕ ਕੀਤਾ ਪੇਪਰ ਨਾ ਹੋਣ ਕਾਰਨਇਸ ਮੋਟਰਸਾਈਕਲ ਨੂੰ ਚੌਕੀ ਲਿਆਂਦਾ ਗਿਆ ਜਿਸ ਤੋਂ ਬਾਅਦ ਸਰਪੰਚ ਅਤੇ ਉਸਦੇ ਨਾਲ ਆਏ ਬੰਦਿਆਂ ਨੇ ਉਨ੍ਹਾਂ ਨਾਲ ਮਾੜੀ ਸ਼ਬਦਾਵਲੀ ਵਰਤੀ ਅਤੇ ਛੋਟੇਹਾਥੀ ਅਤੇ ਹੋਰ ਵਾਹਨ ਲਾ ਕੇ ਉਨ੍ਹਾਂ ਦੀ ਗੱਡੀ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ ਅਤੇ ਉਨ੍ਹਾਂ ਨੂੰ ਡਿਊਟੀ ਕਰਨ ਤੋਂ ਰੋਕਿਆ। ਬਾਅਦ ਵਿਚ ਥਾਣਾ ਰਾਵਲਪਿੰਡੀ ਦੇਐਸਐਚਓ ਜੈਪਾਲ ਮੌਕੇ ਉੱਪਰ ਪਹੁੰਚੇ ਜਿਸ ਤੋਂ ਬਾਅਦ ਸਰਪੰਚ ਅਤੇ ਉਨ੍ਹਾਂ ਦੇ ਬੇਟਿਆਂ ਨੂੰ ਪੁਲੀਸ ਗੱਡੀ ਵਿੱਚ ਬਿਠਾ ਕੇ ਥਾਣੇ ਲਿਜਾਇਆ ਗਿਆ ਅਤੇ ਧਰਨੇ ਨੂੰਚੁੱਕਵਾ ਦਿੱਤਾ ਗਿਆ ਪੁਲੀਸ ਨੇ ਧਾਰਾ 353,186,341,283,148,149 IPC ਤਹਿਤ ਮੁਕੱਦਮਾ ਦਰਜ ਕਰ ਕੇ ਸਰਪੰਚ ਹਰਜੀਤ ਸਿੰਘ…
ਹਥਿਆਰ ਬਰਾਮਦ ਮਾਮਲੇ ‘ਚ ਗ੍ਰਿਫਤਾਰ ਗਗਨਦੀਪ ਸਿੰਘ ਤੇ ਗੁਰਮੁੱਖ ਸਿੰਘ ਨੂੰ ਮਾਨਯੋਗ ਜੱਜ ਅਰੁਣ ਸ਼ੋਰੀ ਨੇ ਜੁਡੀਸ਼ੀਅਲ ਰਿਮਾਂਡ ਤੇ ਭੇਜਿਆ ਜੇਲ੍ਹ
ਫਗਵਾੜਾ (ਰਮਨ) ਬੀਤੇ ਦਿਨੀ ਕਪੂਰਥਲਾ ਪੁਲਿਸ ਵੱਲੋਂ ਭਾਰੀ ਮਾਤਰਾ ਵਿੱਚ ਹਥਿਆਰਾ ਸਮੇਤ ਗ੍ਰਿਫਤਾਰ ਕੀਤੇ ਗਏ ਗਗਨਦੀਪ…
ਗੰਨੇ ਦੀ ਬਕਾਇਆ ਰਾਸ਼ੀ ਜਾਰੀ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਦੋਆਬਾ ਨੇ ਦਿੱਤਾ ਮੰਗ ਪੱਤਰ
ਫਗਵਾੜਾ (ਰਮਨ) ਬੀਤੇ ਦਿਨੀ ਪੰਜਾਬ ਸਰਕਾਰ ਵੱਲੋ ਕਿਸਾਨਾ ਦੀ ਜਿੱਥੇ ਗੰਨੇ ਦਾ ਮੁੱਲ ਵਿੱਚ ੬੦ ਰੁਪਏ…
ਫਗਵਾੜਾ ‘ਚ ਬਾਰਿਸ਼ ਅਤੇ ਹਨੇਰੀ ਨੇ ਵਰਪਾਇਆ ਕਹਿਰ, ਜਲਥਲ ਹੋਇਆ ਸ਼ਹਿਰ, ਨਿਗਮ ਦੀ ਖੁੱਲੀ ਪੋਲ
ਫਗਵਾੜਾ (ਰਮਨ) ਮੰਗਲਵਾਰ ਦੀ ਰਾਤ ਫਗਵਾੜਾ ਸ਼ਹਿਰ ਅਤੇ ਆਸ ਪਾਸ ਹੋਈ ਤੇਜ ਬਾਰਿਸ਼ ਦੇ ਨਾਲ ਚੱਲੀ…
ਸਰਬੱਤ ਦਾ ਭਲਾ ਟਰੱਸਟ ਦਾ ਸ਼ਲਾਘਾਯੋਗ ਉਪਰਾਲਾ, ਸੜਕੀ ਹਾਦਸੇ ‘ਚ ਜਾਨ ਗੁਆਉਣ ਵਾਲੇ ਨੌਜ਼ਵਾਨ ਦੇ ਪਰਿਵਾਰ ਦੀ ਸ਼ੁਰੂ ਕੀਤੀ ਪੈਨਸ਼ਨ |
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਦਿੱਲੀ ਸਰਹੱਦ ਤੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਦੀ ਸਹਾਇਤਾਂ…
ਫਗਵਾੜਾ ਵਿਖੇ ਦੋ ਧਿਰਾਂ ਵਿਚਕਾਰ ਹੋਏ ਝਗੜੇ ਦੋਰਾਨ 5 ਜ਼ਖਮੀ
ਫਗਵਾੜਾ (ਰਮਨ) ਫਗਵਾੜਾ ਦੇ ਮਹੁੱਲਾ ਕੋਟਰਾਣੀ ਵਿਖੇ ਹੋਏ ਲੜਾਈ ਝਗੜੇ ਵਿੱਚ 5 ਲੋਕ ਜਖਮੀ ਹੋ ਗਏ।…