ਸ. ਚੰਨੀ ਦੇ ਮੁੱਖ ਮੰਤਰੀ ਬਣਨ ਦੀ ਖੂਸ਼ੀ ‘ਚ ਵੰਡੇ ਲੱਡੂ

ਹੁਸ਼ਿਆਰਪੁਰ (ਅਜਨੋਹਾ) ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਅਹੁੱਦੇ ਤੋਂ ਅਸਤੀਫਾ ਦੇਣ ਤੋਂ ਬਾਅਦ…

ਨੂਰਮਹਿਲ ‘ਚ ਇਨਸਾਨਿਅਤ ਹੋਈ ਸ਼ਰਮਸਾਰ, ਕਲਯੁਗੀ ਪੁੱਤ ਨੇ ਪਤਨੀ ਨਾਲ ਮਿਲ ਆਪਣੀ ਹੀ ਮਾਂ ਨੂੰ ਉਤਾਰਿਆ ਮੌਤ ਦੇ ਘਾਟ

ਨੂਰਮਹਿਲ (ਮਨੀਸ਼) ਜਿਲਾ ਜਲੰਧਰ ਅਧੀਨ ਆਉਦੇ ਨੂਰਮਹਿਲ ਇਲਾਕੇ ਵਿੱਚ ਉਸ ਸਮੇਂ ਇਨਸਾਨਿਅਤ ਸ਼ਰਮਸਾਰ ਹੋ ਗਈ ਜਦੋਂ…

ਮੁੱਖ ਮੰਤਰੀ ਵੱਲੋਂ ਪੰਜਾਬ ਦੇ ਸ਼ਾਹੀ ਇਮਾਮ ਹਜ਼ਰਤ ਮੌਲਾਨਾ ਹਬੀਬ ਉਰ ਰਹਿਮਾਨ ਸਾ-ਨੀ ਲੁਧਿਆਣਵੀ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ।

ਲੁਧਿਆਣਾ, 10 ਸਤੰਬਰ ( ਨਾਮਪ੍ਰੀਤ ਸਿੰਘ ਗੋਗੀ ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ…

ਬਸਪਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਬੁਲਾਈ ਮੀਟਿੰਗ ਵਿਚ ਸ਼ਾਮਿਲ ਹੋਵੇਗੀ

ਚੰਡੀਗੜ੍ਹ/ਜਲੰਧਰ :- ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪ੍ਰੈਸ ਨੂੰ ਜਾਣਕਾਰੀ…

ਪਾਂਸ਼ਟਾ ਚ ਚਲਾਨ ਨੂੰ ਲੈ ਕੇ ਲੱਗਾ ਧਰਨਾ, ਸਰਪੰਚ ਨੂੰ ਪੁਲਿਸ ਨੇ ਚੁੱਕਿਆਂ।

ਫਗਵਾੜਾ, 3 ਸਤੰਬਰ(ਰਜਿੰਦਰ ਕੁਮਾਰ) :- ਫਗਵਾੜਾ ਦੇ ਨੇੜਲੇ ਪਿੰਡ ਪਾਂਛਟਾ ਵਿਖੇ ਉਸ ਟਾਈਮ ਮੋਟਰਸਾੲੀਕਲ ਦਾ ਚਲਾਨ ਕੱਟਣ ਨੂੰ ਲੈ ਕੇ ਵਿਵਾਦ ਹੋ ਗਿਆ ਜਦੋਂ  ਪਾਂਛਟਾਦੀ ਚੌਕੀ ਇੰਚਾਰਜ ਐੱਸ ਆਈ ਗੁਰਜੀਤ ਕੌਰ ਨੇ ਇਕ ਸ਼ੱਕੀ ਮੋਟਰਸਾਈਕਲ ਨੂੰ ਦੇਖਿਆ ਤਾਂ ਉਸ ਦੇ ਪੇਪਰ ਚੈੱਕ ਕੀਤੇ ਪੇਪਰ ਨਾ ਪੂਰੇ ਹੋਣ ਤੇ ਮੋਟਰਸਾਈਕਲ ਨੂੰਚਲਾਨ ਕੱਟ ਕੇ  ਚੌਕੀ ਲਿਜਾਇਆ ਗਿਆ  ਮੋਟਰਸਾਈਕਲ ਦਾ ਮਾਲਕ ਸਰਪੰਚ ਹਰਜੀਤ ਸਿੰਘ ਦਾ ਕਰਿੰਦਾ ਦੱਸਿਆ ਜਾ ਰਿਹਾ ਹੈ  ਜਿਸ ਨੂੰ ਲੈ ਕੇ ਸਰਪੰਚਹਰਜੀਤ ਸਿੰਘ ਨੇ ਸਖ਼ਤ ਇਤਰਾਜ਼ ਜਤਾਇਆ ਅਤੇ ਧਰਨਾ ਲਗਾ ਕੇ ਰੋਡ ਨੂੰ ਜਾਮ   ਕਰ ਦਿੱਤਾ  ਅਤੇ ਪੁਲੀਸ ਉੱਪਰ ਧੱਕੇਸ਼ਾਹੀ   ਕਰਨ ਦੇ ਆਰੋਪ ਲਗਾਏ। ਇਸਸੰਬੰਧੀ  ਜਦੋਂ ਐੱਸ ਆਈ ਗੁਰਜੀਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮੋਟਰਸਾਈਕਲ ਦਾ ਨੰਬਰ ਉਨ੍ਹਾਂ ਦੀ ਡਾਇਰੀ ਵਿੱਚ ਪਹਿਲਾਂ ਹੀ ਨੋਟ ਹੈ ਅਤੇਇੱਕ ਵਾਰੀ ਪਹਿਲਾਂ ਵੀ ਨਾਕੇ ਉੱਪਰੋਂ ਭੱਜ ਚੁੱਕਾ ਹੈ ਜਿਸ ਨੂੰ ਅੱਜ ਉਹ ਜਦੋਂ ਗਸ਼ਤ ਤੇ  ਸਨ ਤਾਂ ਉਨ੍ਹਾਂ ਨੇ ਇਸ ਮੋਟਰਸਾਈਕਲ ਨੂੰ  ਚੈੱਕ ਕੀਤਾ ਪੇਪਰ ਨਾ ਹੋਣ ਕਾਰਨਇਸ ਮੋਟਰਸਾਈਕਲ ਨੂੰ ਚੌਕੀ ਲਿਆਂਦਾ ਗਿਆ  ਜਿਸ ਤੋਂ ਬਾਅਦ ਸਰਪੰਚ ਅਤੇ ਉਸਦੇ ਨਾਲ ਆਏ ਬੰਦਿਆਂ ਨੇ ਉਨ੍ਹਾਂ ਨਾਲ ਮਾੜੀ ਸ਼ਬਦਾਵਲੀ ਵਰਤੀ ਅਤੇ  ਛੋਟੇਹਾਥੀ ਅਤੇ ਹੋਰ ਵਾਹਨ ਲਾ ਕੇ ਉਨ੍ਹਾਂ ਦੀ ਗੱਡੀ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ ਅਤੇ ਉਨ੍ਹਾਂ ਨੂੰ ਡਿਊਟੀ ਕਰਨ ਤੋਂ ਰੋਕਿਆ। ਬਾਅਦ ਵਿਚ ਥਾਣਾ ਰਾਵਲਪਿੰਡੀ ਦੇਐਸਐਚਓ ਜੈਪਾਲ ਮੌਕੇ ਉੱਪਰ ਪਹੁੰਚੇ ਜਿਸ ਤੋਂ ਬਾਅਦ ਸਰਪੰਚ ਅਤੇ ਉਨ੍ਹਾਂ ਦੇ ਬੇਟਿਆਂ ਨੂੰ  ਪੁਲੀਸ ਗੱਡੀ ਵਿੱਚ ਬਿਠਾ ਕੇ ਥਾਣੇ ਲਿਜਾਇਆ ਗਿਆ  ਅਤੇ ਧਰਨੇ ਨੂੰਚੁੱਕਵਾ ਦਿੱਤਾ ਗਿਆ  ਪੁਲੀਸ ਨੇ ਧਾਰਾ 353,186,341,283,148,149 IPC ਤਹਿਤ ਮੁਕੱਦਮਾ ਦਰਜ ਕਰ ਕੇ ਸਰਪੰਚ ਹਰਜੀਤ ਸਿੰਘ…

ਭਤੀਜਾ ਹੀ ਨਿਕਲਿਆ ਚਾਚੇ ਦਾ ਕਾਤਲ।

ਰਾਏਕੋਟ, 02 ਸਤੰਬਰ( ਨਾਮਪ੍ਰੀਤ ਸਿੰਘ ਗੋਗੀ )- ਰਾਏਕੋਟ ਸ਼ਹਿਰ ਦੇ ਮੁਹੱਲਾ ਪ੍ਰੇਮ ਨਗਰ ‘ਚ ਸਥਿਤ ਇੱਕ…

ਇਲਾਕੇ ਵਿੱਚ ਬੰਗਲਾਦੇਸ਼ੀ ਮੁਸਲਮਾਨਾਂ ਦੀ ਨਜਾਇਜ ਘੁਸਪੈਠ ਦੇ ਵਿਰੋਧ ‘ਚ ਹਿੰਦੂ ਸੰਗਠਨਾਂ ਨੇ ਕੀਤਾ ਰੋਸ ਪ੍ਰਦਰਸ਼ਨ

ਗੜਸ਼ੰਕਰ (ਰਾਕੇਸ਼ ਕੁਮਾਰ) ਗੜਸ਼ੰਕਰ ਇਲਾਕੇ ਵਿੱਚ ਪਿਛਲੇ ਕੁੱਝ ਸਮੇਂ ਤੋਂ ਬੰਗਲਾਦੇਸ਼ੀ ਮੁਸਲਮਾਨਾਂ ਦੀ ਨਜਾਇਜ ਘੁਸਪੈਠ ਅਤੇ…

ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ ਛੇ ਹੋਰ ਉਮੀਦਵਾਰਾਂ ਦਾ ਐਲਾਨ ਕੀਤਾ।

ਲੁਧਿਆਣਾ, 1 ਸਿਤੰਬਰ (ਨਾਮਪ੍ਰੀਤ ਸਿੰਘ ਗੋਗੀ) : ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ…

ਅਰਦਾਸ ਵੈਲਫੇਅਰ ਸੁਸਾਇਟੀ ਫਗਵਾੜਾ ਵੱਲੋਂ ਲਾਈਫ ਕੇਅਰ ਫਾਊਂਡੇਸ਼ਨ ਦੇ ਸਹਿਯੋਗ ਨਾਲ ਖੋਲੀ ਗਈ ਚੈਰੀਟੇਬਲ ਲੈਬੋਟਰੀ ਦਾ ਵਿਧਾਇਕ ਧਾਲੀਵਾਲ ਨੇ ਕੀਤਾ ਉਦਘਾਟਨ

ਫਗਵਾੜਾ (ਰਮਨ) ਸਮਾਜ ਸੇਵਾ ਦੇ ਕੰਮਾਂ ਵਿੱਚ ਆਪਣੀ ਵੱਖਰੀ ਹੀ ਪਹਿਚਾਣ ਬਣਾਉਣ ਵਾਲੀ ਅਰਦਾਸ ਵੈਲਫੇਅਰ ਸੁਸਾਇਟੀ…

ਗੰਨੇ ਦੀ ਬਕਾਇਆ ਰਾਸ਼ੀ ਜਾਰੀ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਦੋਆਬਾ ਨੇ ਦਿੱਤਾ ਮੰਗ ਪੱਤਰ

ਫਗਵਾੜਾ (ਰਮਨ) ਬੀਤੇ ਦਿਨੀ ਪੰਜਾਬ ਸਰਕਾਰ ਵੱਲੋ ਕਿਸਾਨਾ ਦੀ ਜਿੱਥੇ ਗੰਨੇ ਦਾ ਮੁੱਲ ਵਿੱਚ ੬੦ ਰੁਪਏ…