ਚੰਡੀਗੜ੍ਹ, 4 ਸਤੰਬਰ – ਹਰਿਆਣਾ ਪੁਲਿਸ ਵੱਲੋਂ ਕਰਨਾਲ ਵਿਖੇ ਕਿਸਾਨਾਂ ਉੱਪਰ ਕੀਤੇ ਲਾਠੀਚਾਰਜ ਅਤੇ ਮੋਗਾ ਵਿਖੇ…
Category: Punjab
ਪਾਂਸ਼ਟਾ ਚ ਚਲਾਨ ਨੂੰ ਲੈ ਕੇ ਲੱਗਾ ਧਰਨਾ, ਸਰਪੰਚ ਨੂੰ ਪੁਲਿਸ ਨੇ ਚੁੱਕਿਆਂ।
ਫਗਵਾੜਾ, 3 ਸਤੰਬਰ(ਰਜਿੰਦਰ ਕੁਮਾਰ) :- ਫਗਵਾੜਾ ਦੇ ਨੇੜਲੇ ਪਿੰਡ ਪਾਂਛਟਾ ਵਿਖੇ ਉਸ ਟਾਈਮ ਮੋਟਰਸਾੲੀਕਲ ਦਾ ਚਲਾਨ ਕੱਟਣ ਨੂੰ ਲੈ ਕੇ ਵਿਵਾਦ ਹੋ ਗਿਆ ਜਦੋਂ ਪਾਂਛਟਾਦੀ ਚੌਕੀ ਇੰਚਾਰਜ ਐੱਸ ਆਈ ਗੁਰਜੀਤ ਕੌਰ ਨੇ ਇਕ ਸ਼ੱਕੀ ਮੋਟਰਸਾਈਕਲ ਨੂੰ ਦੇਖਿਆ ਤਾਂ ਉਸ ਦੇ ਪੇਪਰ ਚੈੱਕ ਕੀਤੇ ਪੇਪਰ ਨਾ ਪੂਰੇ ਹੋਣ ਤੇ ਮੋਟਰਸਾਈਕਲ ਨੂੰਚਲਾਨ ਕੱਟ ਕੇ ਚੌਕੀ ਲਿਜਾਇਆ ਗਿਆ ਮੋਟਰਸਾਈਕਲ ਦਾ ਮਾਲਕ ਸਰਪੰਚ ਹਰਜੀਤ ਸਿੰਘ ਦਾ ਕਰਿੰਦਾ ਦੱਸਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਸਰਪੰਚਹਰਜੀਤ ਸਿੰਘ ਨੇ ਸਖ਼ਤ ਇਤਰਾਜ਼ ਜਤਾਇਆ ਅਤੇ ਧਰਨਾ ਲਗਾ ਕੇ ਰੋਡ ਨੂੰ ਜਾਮ ਕਰ ਦਿੱਤਾ ਅਤੇ ਪੁਲੀਸ ਉੱਪਰ ਧੱਕੇਸ਼ਾਹੀ ਕਰਨ ਦੇ ਆਰੋਪ ਲਗਾਏ। ਇਸਸੰਬੰਧੀ ਜਦੋਂ ਐੱਸ ਆਈ ਗੁਰਜੀਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮੋਟਰਸਾਈਕਲ ਦਾ ਨੰਬਰ ਉਨ੍ਹਾਂ ਦੀ ਡਾਇਰੀ ਵਿੱਚ ਪਹਿਲਾਂ ਹੀ ਨੋਟ ਹੈ ਅਤੇਇੱਕ ਵਾਰੀ ਪਹਿਲਾਂ ਵੀ ਨਾਕੇ ਉੱਪਰੋਂ ਭੱਜ ਚੁੱਕਾ ਹੈ ਜਿਸ ਨੂੰ ਅੱਜ ਉਹ ਜਦੋਂ ਗਸ਼ਤ ਤੇ ਸਨ ਤਾਂ ਉਨ੍ਹਾਂ ਨੇ ਇਸ ਮੋਟਰਸਾਈਕਲ ਨੂੰ ਚੈੱਕ ਕੀਤਾ ਪੇਪਰ ਨਾ ਹੋਣ ਕਾਰਨਇਸ ਮੋਟਰਸਾਈਕਲ ਨੂੰ ਚੌਕੀ ਲਿਆਂਦਾ ਗਿਆ ਜਿਸ ਤੋਂ ਬਾਅਦ ਸਰਪੰਚ ਅਤੇ ਉਸਦੇ ਨਾਲ ਆਏ ਬੰਦਿਆਂ ਨੇ ਉਨ੍ਹਾਂ ਨਾਲ ਮਾੜੀ ਸ਼ਬਦਾਵਲੀ ਵਰਤੀ ਅਤੇ ਛੋਟੇਹਾਥੀ ਅਤੇ ਹੋਰ ਵਾਹਨ ਲਾ ਕੇ ਉਨ੍ਹਾਂ ਦੀ ਗੱਡੀ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ ਅਤੇ ਉਨ੍ਹਾਂ ਨੂੰ ਡਿਊਟੀ ਕਰਨ ਤੋਂ ਰੋਕਿਆ। ਬਾਅਦ ਵਿਚ ਥਾਣਾ ਰਾਵਲਪਿੰਡੀ ਦੇਐਸਐਚਓ ਜੈਪਾਲ ਮੌਕੇ ਉੱਪਰ ਪਹੁੰਚੇ ਜਿਸ ਤੋਂ ਬਾਅਦ ਸਰਪੰਚ ਅਤੇ ਉਨ੍ਹਾਂ ਦੇ ਬੇਟਿਆਂ ਨੂੰ ਪੁਲੀਸ ਗੱਡੀ ਵਿੱਚ ਬਿਠਾ ਕੇ ਥਾਣੇ ਲਿਜਾਇਆ ਗਿਆ ਅਤੇ ਧਰਨੇ ਨੂੰਚੁੱਕਵਾ ਦਿੱਤਾ ਗਿਆ ਪੁਲੀਸ ਨੇ ਧਾਰਾ 353,186,341,283,148,149 IPC ਤਹਿਤ ਮੁਕੱਦਮਾ ਦਰਜ ਕਰ ਕੇ ਸਰਪੰਚ ਹਰਜੀਤ ਸਿੰਘ…
ਪਨਬੱਸ ਕਾਮੇ 6 ਸਤੰਬਰ ਤੋਂ ਅਣਮਿੱਥੇ ਸਮੇਂ ਲਈ ਕਰਨਗੇ ਬੱਸਾਂ ਦਾ ਚੱਕਾ ਜਾਮ
ਸ੍ਰੀ ਮੁਕਤਸਰ ਸਾਹਿਬ, 3 ਸਤੰਬਰ – ਪੰਜਾਬ ਸਰਕਾਰ ਵੱਲੋਂ 26 ਅਗਸਤ ਨੂੰ ਕੈਬਨਿਟ ਮੀਟਿੰਗ ਦੌਰਾਨ ਪਨਬੱਸ…
ਜਲੰਧਰ ‘ਚ 10 ਸਾਲਾਂ ਬੱਚੀ ਨੂੰ ਵਰਗਲਾ ਕੇ ਲਿਜਾ ਰਹੀ ਮਹਿਲਾ ਕਾਬੂ
ਜਲੰਧਰ, 3 ਸਤੰਬਰ – ਜਲੰਧਰ ਦੇ ਸਿਵਲ ਹਸਪਤਾਲ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਲੋਕਾਂ…
ਜਲੰਧਰ ‘ਚ 20 ਸਾਲਾਂ ਨੌਜਵਾਨ ਨੇ ਲਿਆ ਫਾਹਾ, ਮੌਤ
ਜਲੰਧਰ, 3 ਸਤੰਬਰ – ਜਲੰਧਰ ਦੇ ਭਾਰਗੋ ਕੈਂਪ ਵਿਖੇ ਇੱਕ 20 ਸਾਲਾਂ ਨੌਜਵਾਨ ਨੇ ਫਾਹਾ ਲੈ…
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ
ਚੰਡੀਗੜ੍ਹ, 3 ਸਤੰਬਰ – ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ…
ਪੁਲਿਸ ਵੱਲੋ ਕਿਸਾਨਾਂ ਉੱਪਰ ਕੀਤੇ ਲਾਠੀਚਾਰਜ ਖਿਲਾਫ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ police security ਕੀਤੀ ਵਾਪਿਸ
ਮਾਨਸਾ, 3 ਸਤੰਬਰ – ਮੋਗਾ ਵਿਖੇ ਬੀਤੇ ਦਿਨ ਪੁਲਿਸ ਵੱਲੋਂ ਕਿਸਾਨਾਂ ਉੱਪਰ ਕੀਤੇ ਲਾਠੀਚਾਰਜ ਦੇ ਵਿਰੋਧ…
ਫਗਵਾੜਾ ਵਿਖੇ ਪਿਸਤੌਲ ਦੀ ਨੋਕ ‘ਤੇ ਕਰਿਆਨੇ ਦੀ ਦੁਕਾਨ ਤੋਂ ਹਜ਼ਾਰਾਂ ਦੀ ਨਗਦੀ ਅਤੇ ਹੋਰ ਸਮਾਨ ਦੀ ਲੁੱਟ
ਫਗਵਾੜਾ, 3 ਸਤੰਬਰ (ਰਮਨਦੀਪ) – ਬੀਤੀ ਰਾਤ ਫਗਵਾੜਾ ਦੇ ਉਂਕਾਰ ਨਗਰ ਵਿਖੇ 2 ਮੋਟਰਸਾਈਕਲਾਂ ‘ਤੇ ਸਵਾਰ…
ਚੋਰਾਂ ਨੇ ਨਰੂੜ (ਫਗਵਾੜਾ) ਦੇ ਸਰਕਾਰੀ ਮਿਡਲ ਸਕੂਲ ਨੂੰ ਬਣਾਇਆ ਨਿਸ਼ਾਨਾ
ਪਾਂਸ਼ਟਾ, 3 ਸਤੰਬਰ – ਬੀਤੀ ਰਾਤ ਫਗਵਾੜਾ ਨਜ਼ਦੀਕ ਪਿੰਡ ਨਰੂੜ ਦੇ ਸਰਕਾਰੀ ਮਿਡਲ ਸਕੂਲ ਨੂੰ ਨਿਸ਼ਾਨਾ…
ਭਤੀਜਾ ਹੀ ਨਿਕਲਿਆ ਚਾਚੇ ਦਾ ਕਾਤਲ।
ਰਾਏਕੋਟ, 02 ਸਤੰਬਰ( ਨਾਮਪ੍ਰੀਤ ਸਿੰਘ ਗੋਗੀ )- ਰਾਏਕੋਟ ਸ਼ਹਿਰ ਦੇ ਮੁਹੱਲਾ ਪ੍ਰੇਮ ਨਗਰ ‘ਚ ਸਥਿਤ ਇੱਕ…