ਫਰੀਦਕੋਟ ਜੇਲ ਵਿਚੋਂ 26 ਮੋਬਾਈਲ ਫੋਨ ਬਰਾਮਦ; 6 ਵਿਰੁਧ ਮਾਮਲਾ ਦਰਜ

ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ ‘ਚ ਤਲਾਸ਼ੀ ਦੌਰਾਨ ਇਕ ਵਾਰ ਫਿਰ ਪਾਬੰਦੀਸ਼ੁਦੀ ਸਮੱਗਰੀ ਮਿਲਣ ਦਾ ਮਾਮਲਾ…

ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ‘ਚ ਖਾਲੀ ਪਲਾਟ ‘ਚੋਂ ਮਿਲੀ ਨੌਜਵਾਨ ਦਾ ਸੜੀ ਹੋਈ ਲਾਸ਼, ਇਲਾਕੇ ‘ਚ ਸਨਸਨੀ

ਲੁਧਿਆਣਾ ਦੇ ਥਾਣਾ ਸਲੇਮ ਟਾਬਰੀ ਦੇ ਘੇਰੇ ਅੰਦਰ ਪੈਂਦੇ ਪੀਰੂ ਬੰਦਾ ਇਲਾਕੇ ਵਿੱਚ ਨੌਜਵਾਨ ਦੀ ਸੜੀ…

ਮੁਹਾਲੀ ਦੇ ਤਿੰਨ ਸਰਕਾਰੀ ਸਕੂਲਾਂ ਨੂੰ ਮਿਲਿਆ ‘ਸੱਭ ਤੋਂ ਵਧੀਆ’ ਸਕੂਲ ਦਾ ਖ਼ਿਤਾਬ

ਜ਼ਿਲ੍ਹਾ ਮੁਹਾਲੀ ਦੇ ਤਿੰਨ ਸਰਕਾਰੀ ਸਕੂਲਾਂ ਦੀ ਸਰਬੋਤਮ ਸਕੂਲਾਂ ਵਜੋਂ ਚੋਣ ਕੀਤੀ ਗਈ ਹੈ। ਦਰਅਸਲ ਸਿੱਖਿਆ…

ਸ਼ੁਭਕਰਨ ਸਿੰਘ ਨੂੰ ਮਿਲਿਆ ਸ਼ਹੀਦ ਦਾ ਦਰਜਾ; ਪੰਜਾਬ ਸਰਕਾਰ ਵਲੋਂ ਇਕ ਕਰੋੜ ਅਤੇ ਸਰਕਾਰੀ ਨੌਕਰੀ ਦਾ ਐਲਾਨ

ਕਿਸਾਨਾਂ ਦੇ ਦਿੱਲੀ ਚੱਲੋ ਮਾਰਚ ਦੌਰਾਨ ਖਨੌਰੀ ਬਾਰਡਰ ਉਤੇ ਜਾਨ ਗਵਾਉਣ ਵਾਲੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ…

ਪ੍ਰੇਮੀ ਲਈ ਘੁੱਟਿਆ ਮਮਤਾ ਗਲ਼ਾ, ਦੋ ਬੱਚਿਆਂ ਨੂੰ ਰਾਹ ‘ਚੋਂ ਹਟਾਉਣ ਲਈ ਮਾਂ ਨੇ ਘੜੀ ਖੌਫ਼ਨਾਕ ਸਾਜ਼ਿਸ਼; ਜਾਂਚ ਕਰ ਰਹੀ ਪੁਲਿਸ ਵੀ ਹੈਰਾਨ

ਸੋਨੀਪਤ ਦੇ ਮਸ਼ਦ ਮੁਹੱਲੇ ਨੇੜੇ 10 ਤੇ 7 ਸਾਲ ਦੇ ਦੋ ਅਸਲੀ ਭਰਾ ਸ਼ੱਕੀ ਹਾਲਾਤ ‘ਚ…

ਖਨੌਰੀ ਬਾਰਡਰ ‘ਤੇ ਸੰਘਰਸ਼ ਦੌਰਾਨ ਇਕ ਹੋਰ ਕਿਸਾਨ ਦੀ ਮੌਤ, ਪੰਜਾਬ ਦੇ ਇਸ ਜ਼ਿਲ੍ਹੇ ਨਾਲ ਹੈ ਸੰਬੰਧਤ

ਵੀਰਵਾਰ ਰਾਤ ਖਨੌਰੀ ਬਾਰਡਰ ‘ਤੇ ਸੰਘਰਸ਼ ਕਰ ਰਹੇ ਬਠਿੰਡਾ ਜ਼ਿਲ੍ਹੇ ਦੇ ਇਕ ਹੋਰ ਕਿਸਾਨ ਦੀ ਮੌਤ…

Work From Home ਦੇ ਨਾਂਅ ‘ਤੇ ਠੱਗਣ ਵਾਲੇ 4 ਸਾਈਬਰ ਧੋਖੇਬਾਜ਼ ਆਸਾਮ ਤੋਂ ਗ੍ਰਿਫ਼ਤਾਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ…

IPL 2024 ਦੇ ਸ਼ੈਡਿਊਲ ਦਾ ਐਲਾਨ, ਪਹਿਲੇ ਹੀ ਮੈਚ ਵਿੱਚ ਭਿੜਨਗੇ ਧੋਨੀ ਤੇ ਕੋਹਲੀ

ਇੰਡੀਅਨ ਪ੍ਰੀਮੀਅਰ ਲੀਗ 2024 ਦੇ ਸ਼ੈਡਿਊਲ ਦਾ ਐਲਾਨ ਹੋ ਗਿਆ ਹੈ, IPL 22 ਮਾਰਚ ਤੋਂ ਸ਼ੁਰੂ…

ਐੱਸ. ਟੀ . ਐੱਸ. ਵਰਲਡ ਸਕੂਲ ਦੇ ਵਿਦਿਆਰਥੀਆਂ ਵੱਲੋ ਸਾਈਕਲ ਰੈਲੀ ਵਿੱਚ ਵੱਧ ਚੜ ਕੇ ਲਿਆ ਗਿਆ ਹਿੱਸਾ

ਅੱਜ ਐੱਸ.ਟੀ.ਐੱਸ ਵਰਲਡ ਸਕੂਲ ਦੇ ਲਗਭਗ 50 ਵਿਦਿਆਰਥੀਆਂ ਵੱਲੋਂ ਸਾਈਕਲ ਰੈਲੀ ਵਿੱਚ ਹਿੱਸਾ ਲਿਆ ਗਿਆ।ਇਸ ਰੈਲੀ…

ਸਾਥੀ ਦੀ ਮੌਤ ਤੋਂ ਬਾਅਦ ਕਿਸਾਨਾਂ ਦਾ ਗੁੱਸਾ ਵਧਿਆ , 26 ਫਰਵਰੀ ਨੂੰ ਕੱਢਣਗੇ ਟਰੈਕਟਰ ਮਾਰਚ; ਇਸ ਦਿਨ ਦਿੱਲੀ ਦੇ ਰਾਮਲੀਲਾ ਮੈਦਾਨ ‘ਚ ਹੋਵੇਗੀ ਮਹਾਪੰਚਾਇਤ

ਸੰਯੁਕਤ ਕਿਸਾਨ ਮੋਰਚਾ ਨੇ 26 ਫਰਵਰੀ ਨੂੰ ਟਰੈਕਟਰ ਮਾਰਚ ਕੱਢਣ ਤੇ 14 ਮਾਰਚ ਨੂੰ ਦਿੱਲੀ ਦੇ…